...67 days ago
ਬਾਲਾਸੋਰ (ਓਡਿਸ਼ਾ), 10 ਅਗਸਤ-ਇਥੋਂ ਦੇ ਬਾਲਾਸੋਰ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 2 ਵਿਅਕਤੀਆਂ ਦੀ ਮੌਤ...
...67 days ago
ਹਰਾਰੇ (ਜ਼ਿੰਬਾਬਵੇ), 10 ਅਗਸਤ-ਜ਼ਿੰਬਾਬਵੇ 'ਚ 2 ਸੜਕ ਹਾਦਸਿਆਂ 'ਚ ਕੁੱਲ 13 ਲੋਕਾਂ ਦੀ ਮੌਤ ਹੋ ਗਈ। ਜ਼ਿੰਬਾਬਵੇ ਪੁਲਿਸ ਨੇ ਅੱਜ ਸ਼ਾਮ ਨੂੰ ਦੋ ਸੜਕ ਹਾਦਸਿਆਂ ਦੀ ਪੁਸ਼ਟੀ...
...67 days ago
ਨਵੀਂ ਦਿੱਲੀ, 10 ਅਗਸਤ-ਮਾਡਲ ਟਾਊਨ ਖੇਤਰ ਦੇ ਮਹਿੰਦਰੂ ਐਨਕਲੇਵ ਵਿਚ ਇਕ ਇਮਾਰਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ...
ਪੈਰਿਸ (ਫਰਾਂਸ), 10 ਅਗਸਤ-ਪੈਰਿਸ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਸਪੋਰਟਸ ਕੋਰਟ ਸੀ.ਏ.ਐੱਸ. 'ਚ ਸੁਣਵਾਈ 'ਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਕਹਿਣਾ ਹੈ...
ਪੈਰਿਸ (ਫਰਾਂਸ), 10 ਅਗਸਤ-ਪੈਰਿਸ ਉਲੰਪਿਕ 2024 ਵਿਚ ਭਾਰਤੀ ਹਾਕੀ ਟੀਮ ਦੇ ਡਿਫੈਂਡਰ ਅਮਿਤ ਰੋਹੀਦਾਸ ਨੇ ਕਿਹਾ ਕਿ ਅਸੀਂ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਬਹੁਤ ਖੁਸ਼ ਹਾਂ ਅਤੇ ਹਰ ਕੋਈ ਜਸ਼ਨ ਮਨਾ ਰਿਹਾ ਹੈ। ਇੰਡੀਆ ਹਾਊਸ ਵਿਚ ਭਾਰਤ ਵਿਚ ਹੋਣ ਵਰਗਾ...
...67 days ago
ਜੰਡਿਆਲਾ ਗੁਰੂ, 10 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਵੱਖ-ਵੱਖ...
ਜੰਮੂ-ਕਸ਼ਮੀਰ, 10 ਅਗਸਤ-ਇਥੋਂ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ 2 ਜਵਾਨ ਸ਼ਹੀਦ ਹੋ ਗਏ ਹਨ ਤੇ 3 ਜ਼ਖਮੀ ਹੋ ਗਏ ਹਨ। ਇਹ ਮੁੱਠਭੇੜ ਅਜੇ...
...67 days ago
ਉਲਹਾਸ ਨਗਰ (ਮੁੰਬਈ), 10 ਅਗਸਤ-ਐਨ.ਸੀ.ਬੀ. ਮੁੰਬਈ ਨੇ ਠਾਣੇ ਜ਼ਿਲ੍ਹੇ ਦੇ ਉਲਹਾਸ ਨਗਰ ਖੇਤਰ ਤੋਂ ਸੰਚਾਲਿਤ ਇਕ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਕਈ ਨਸ਼ੀਲੇ...
...67 days ago
ਬਾਂਦਾ (ਉੱਤਰ ਪ੍ਰਦੇਸ਼), 10 ਅਗਸਤ-ਇਥੋਂ ਦੇ ਬਿਸੰਡਾ ਇਲਾਕੇ ਵਿਚ ਇਕ 26 ਸਾਲਾ ਨੌਜਵਾਨ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਇਸ ਬਾਰੇ ਦੱਸਿਆ। ਬਾਂਦਾ ਦੇ ਵਧੀਕ ਪੁਲਿਸ ਸੁਪਰਡੈਂਟ...
...67 days ago
ਅਟਾਰੀ, 10 ਅਗਸਤ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਸਰਹੱਦੀ ਕਸਬਾ ਅਟਾਰੀ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ 'ਮੇਰਾ ਪਿੰਡ ਮੇਰੀ ਸ਼ਾਨ' ਅਟਾਰੀ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਪਰੰਤ ਪ੍ਰਸ਼ਾਦ ਵੰਡਿਆ ਗਿਆ ਅਤੇ ਚਾਹ ਦੇ ਲੰਗਰ ਲਗਾਏ ਗਏ। ਸਮਾਜ ਸੇਵਕਾਂ ਵਲੋਂ ਅਟਾਰੀ ਕਸਬੇ...
ਪੈਰਿਸ (ਫਰਾਂਸ), 10 ਅਗਸਤ-ਨੀਤਾ ਅੰਬਾਨੀ, ਆਈ.ਓ.ਸੀ. ਮੈਂਬਰ ਅਤੇ ਸੰਸਥਾਪਕ ਅਤੇ ਚੇਅਰਪਰਸਨ, ਰਿਲਾਇੰਸ ਫਾਊਂਡੇਸ਼ਨ ਅਤੇ ਭਾਰਤੀ ਉਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਪੈਰਿਸ ਉਲੰਪਿਕ 2024 ਵਿਚ ਪੁਰਸ਼ਾਂ...
...67 days ago
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ...
ਵਾਇਨਾਡ (ਕੇਰਲ), 10 ਅਗਸਤ-ਵਾਇਨਾਡ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਉਲੰਪਿਕਸ 2024 ਵਿਚ ਪੁਰਸ਼ਾਂ ਦੇ ਫ੍ਰੀ-ਸਟਾਈਲ ਕੁਸ਼ਤੀ ਮੁਕਾਬਲੇ ਵਿਚ ਕਾਂਸੀ ਦੇ ਤਗਮੇ ਲਈ ਅਮਨ ਸਹਿਰਾਵਤ ਨੂੰ ਵਧਾਈ...
...67 days ago
ਨਵੀਂ ਦਿੱਲੀ, 10 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਭਾਰਤ ਐਗਰੀਕਲਚਰਲ ਰਿਸਰਚ ਇੰਸਟੀਚਿਊਟ, ਦਿੱਲੀ ਵਿਖੇ ਫਸਲਾਂ ਦੀਆਂ 109 ਉੱਚ ਉਪਜ ਵਾਲੀਆਂ, ਜਲਵਾਯੂ ਅਨੁਕੂਲ ਅਤੇ ਬਾਇਓਫੋਰਟੀਫਾਈਡ ਕਿਸਮਾਂ ਨੂੰ ਰਿਲੀਜ਼...
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਬਣ ਰਹੀਆਂ ਵੋਟਾਂ ਨੂੰ ਪਾਰਦਰਸ਼ੀ ਅਤੇ ਯੋਗ ਸਿੱਖ ਵੋਟਰਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...
ਰਾਜਕੋਟ (ਗੁਜਰਾਤ), 10 ਅਗਸਤ-ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਰਾਜਕੋਟ ਵਿਚ ਏਮਜ਼ ਦਾ ਦੌਰਾ ਕੀਤਾ। ਏਮਜ਼ ਦੇ ਪ੍ਰੋਫੈਸਰ ਨੇ ਇਹ ਜਾਣਕਾਰੀ...
ਨਵੀਂ ਦਿੱਲੀ, 10 ਅਗਸਤ-ਸ਼੍ਰੋਮਣੀ ਅਕਾਲੀ ਦਲ ਦੀ ਐਮ.ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਆਪ' ਦੇ ਮੰਤਰੀਆਂ ਅਤੇ ਮੁੱਖ ਮੰਤਰੀਆਂ ਨੂੰ ਜੇਲ੍ਹ ਤੋਂ ਬਾਹਰ ਰਹਿਣ ਦਾ ਕੋਈ ਹੱਕ ਨਹੀਂ ਹੈ। ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਸੱਤਾ ਵਿਚ...
ਵਾਇਨਾਡ (ਕੇਰਲ), 10 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਵਿਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਰਾਜਪਾਲ ਆਰਿਫ ਮੁਹੰਮਦ...
ਪੱਛਮੀ ਬੰਗਾਲ, 10 ਅਗਸਤ-ਬੰਗਲਾਦੇਸ਼ ਵਿਚ ਸਿਆਸੀ ਸੰਕਟ ਅਤੇ ਹਿੰਸਾ ਦੇ ਵਿਚਕਾਰ ਬੀ.ਐਸ.ਐਫ. ਦੇ ਜਵਾਨਾਂ ਨੂੰ ਸੀਤਲਕੁਚੀ, ਕੂਚ ਬਿਹਾਰ ਵਿਚ ਪਠਾਨਤੁਲੀ ਵਿਚ ਤਾਇਨਾਤ...
ਨਵੀਂ ਦਿੱਲੀ, 10 ਅਗਸਤ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੇ 3,263 ਕਰੋੜ ਰੁਪਏ ਦੇ 3 ਐਨ.ਐਚ.ਏ.ਆਈ. ਪ੍ਰੋਜੈਕਟਾਂ ਦੇ ਖਤਮ ਹੋਣ ਤੋਂ ਬਾਅਦ ਅਤੇ 14,288 ਕਰੋੜ ਰੁਪਏ ਦੇ 8 ਹੋਰ ਪ੍ਰੋਜੈਕਟਾਂ ਦੇ ਸੰਭਾਵੀ ਰੱਦ ਹੋਣ ਤੋਂ ਬਾਅਦ ਆਪਣੇ ਘਰ ਨੂੰ ਵਿਵਸਥਿਤ ਕਰਨਾ 'ਆਪ' ਸਰਕਾਰ ਲਈ ਇਕ ਜਾਗਦਾ ਕਾਲ ਵਜੋਂ ਕੰਮ...
ਢਾਕਾ, 10 ਅਗਸਤ- ਬੰਗਲਾਦੇਸ਼ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ ਸੁਪਰੀਮ ਕੋਰਟ ਦਾ...
ਜੰਮੂ-ਕਸ਼ਮੀਰ, 10 ਅਗਸਤ-ਜ਼ਿਲ੍ਹਾ ਅਨੰਤਨਾਗ ਦੇ ਅਹਲਾਨ ਗਗਰਮੰਡੂ ਇਲਾਕੇ 'ਚ ਮੁੱਠਭੇੜ ਸ਼ੁਰੂ ਹੋ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲ ਆਪ੍ਰੇਸ਼ਨ ਵਿਚ ਲੱਗ ਪਏ ਹਨ। ਜੰਮੂ-ਕਸ਼ਮੀਰ ਪੁਲਿਸ...
ਚੰਡੀਗੜ੍ਹ, 10 ਅਗਸਤ-ਸ. ਸੁਖਬੀਰ ਸਿੰਘ ਬਾਦਲ ਦੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਸ਼ਾਸਨ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਬਾਰੇ ਡੂੰਘੀ ਚਿੰਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ 2017 ਵਿਚ ਅਕਾਲੀ ਦਲ ਦੀ ਅਗਵਾਈ ਵਾਲੀ...
...67 days ago
ਚੰਡੀਗੜ੍ਹ, 10 ਅਗਸਤ- ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਪੰਜਾਬ ਵਿਚ ਸੁਰੱਖਿਆ ਨੂੰ ਲੈ ਕੇ ਲਿਖੀ ਗਈ ਚਿੱਠੀ, ਜਿਸ ਵਿਚ ਉਨ੍ਹਾਂ ਜਲੰਧਰ ਤੇ ਲੁਧਿਆਣਾ ਵਿਚ ਇੰਜੀਨੀਅਰਾਂ ਅਤੇ ਠੇਕੇਦਾਰਾਂ ’ਤੇ ਹੋਏ ਕਥਿਤ ਹਮਲਿਆਂ.....
...67 days ago
ਫ਼ਰਾਂਸ, 10 ਅਗਸਤ- ਭਾਰਤੀ ਪਹਿਲਵਾਨ ਰਿਤਿਕਾ ਕੁਆਰਟਰ ਫ਼ਾਈਨਲ ਵਿਚ ਪਹੁੰਚ ਗਈ ਹੈ। ਉਸ ਨੇ ਮਹਿਲਾਵਾਂ ਦੇ 76 ਕਿਲੋਗ੍ਰਾਮ ਫ੍ਰੀ-ਸਟਾਈਲ ਕੁਸ਼ਤੀ ਵਰਗ ਵਿਚ ਹੰਗਰੀ ਦੀ ਬਰਨਾਡੇਟ ਨਾਗੀ ਨੂੰ 12-2.....
...67 days ago
ਚੰਡੀਗੜ੍ਹ, 10 ਅਗਸਤ-ਪੰਜਾਬ ਪੁਲਿਸ ਨੇ ਇਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿਚ ਜਰਮਨੀ ਵਿਚ 487 ਕਿਲੋਗ੍ਰਾਮ ਕੋਕੀਨ ਤਸਕਰੀ ਮਾਮਲੇ (2020) ਦੇ ਕਿੰਗਪਿਨ...
...67 days ago
ਵਾਇਨਾਡ (ਕੇਰਲ), 10 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਵਿਚ ਜ਼ਮੀਨ ਖਿਸਕਣ ਦੇ ਪੀੜਤਾਂ ਅਤੇ ਬਚੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ...
...67 days ago
ਚੰਡੀਗੜ੍ਹ, 10 ਅਗਸਤ- ਪੀ.ਜੀ.ਆਈ. ਐਮ.ਈ.ਆਰ. ਦੀ 37ਵੀਂ ਕਨਵੋਕੇਸ਼ਨ ਮੌਕੇ ਬੋਲਦਿਆਂ ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਮੈਂ ਇੱਥੇ ਆ ਕੇ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਪੀ.ਜੀ.ਆਈ.....
...67 days ago
ਵਾਇਨਾਡ, 10 ਅਗਸਤ- ਕੇਰਲ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਮੀਨ ਖਿਸਕਣ ਵਾਲੀ ਥਾਂ ਦਾ ਹਵਾਈ ਸਰਵੇਖਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਇਲਾਕਿਆਂ ਪੁੰਚੀਰੀਮਤਮ, ਚੂਰਮਾਲਾ ਅਤੇ....
...67 days ago
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)- ਬੀਤੇ ਦਿਨੀਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੇਵਾ ਕਰਦਿਆਂ ਉ੍ਰਬਲਦੇ ਪਾਣੀ ਦੇ ਕੜਾਹੇ ਵਿਚ ਡਿੱਗਣ ਨਾਲ ਝੁਲਸੇ ਸ਼ਰਧਾਲੂ ਬਲਵੀਰ ਸਿੰਘ ਵਾਸੀ ਧਾਰੀਵਾਲ ਗੁਰਦਾਸਪੁਰ....
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਵਿਖੇ ਦੇਰ ਰਾਤ ਸੇਵਾ ਕਰਦਿਆਂ ਸਬਜ਼ੀ ਦੇ ਪਾਣੀ ਵਾਲੇ ਉਬਲਦੇ ਕੜਾਹੇ ਵਿਚ ਡਿੱਗ ਕੇ ਗੰਭੀਰ ਜ਼ਖ਼ਮੀ ਹੋਏ....
ਮਾਲੇ, 10 ਅਗਸਤ- ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ 3 ਦਿਨਾਂ ਦੇ ਅਧਿਕਾਰਤ ਦੌਰੇ ’ਤੇ ਬੀਤੀ ਸ਼ਾਮ ਮਾਲਦੀਵ ਪਹੁੰਚੇ। ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਕੀਤਾ। ਜੈਸ਼ੰਕਰ 11 ਅਗਸਤ....
ਨਵੀਂ ਦਿੱਲੀ, 10 ਅਗਸਤ- ਭਾਰਤੀ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਨੇ ਦਿੱਲੀ ਹਵਾਈ ਅੱਡੇ ’ਤੇ ਗੱਲ ਕਰਦਿਆਂ ਕਿਹਾ ਕਿ ਨਵੇਂ ਭਾਰਤੀ ਹਾਕੀ ਕੋਚ ਨੇ ਸਾਡੀ ਟੀਮ ਦੀ ਸਫ਼ਲਤਾ ਵਿਚ ਵੱਡੀ ਭੂਮਿਕਾ.....
...67 days ago
ਨਵੀਂ ਦਿੱਲੀ, 10 ਅਗਸਤ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਸੁਰੱਖਿਆ ਪ੍ਰਬੰਧਾਂ ਸੰਬੰਧੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਪੰਜਾਬ....
...67 days ago
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ)- ਬੀਤੀ ਸ਼ਾਮ ਸਥਾਨਕ ਸਿਨੇਮਾ ਰੋਡ ’ਤੇ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ.....
...67 days ago
ਸਮਰਾਲਾ, 10 ਅਗਸਤ (ਗੋਪਾਲ ਸੋਫਤ)- ਅੱਜ ਤੜਕੇ ਸਥਾਨਕ ਲੁਧਿਆਣਾ ਚੰਡੀਗੜ੍ਹ ਹਾਈਵੇ ’ਤੇ ਇਕ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਾਤਲ ਮ੍ਰਿਤਕ ਦੀ ਅਲਟੋ ਕਾਰ ਲੈ ਕੇ ਫ਼ਰਾਰ ਹੋ ਗਏ ਹਨ। ਮਿ੍ਰਤਕ ਦੀ ਪਛਾਣ ਰਵੀ ਉਮਰ 30 ਸਾਲ ਵਜੋਂ ਹੋਈ....
...67 days ago
ਕੇਰਲ, 10 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਵਿਖੇ ਜ਼ਮੀਨ ਖ਼ਿਸਕਣ ਕਾਰਨ ਪ੍ਰਭਾਵਿਤ ਹੋਏ ਖ਼ੇਤਰਾਂ ਦਾ ਦੌਰਾ ਕਰਨ ਲਈ ਕਨੂਰ ਹਵਾਈ ਅੱਡੇ ’ਤੇ ਪੁੱਜੇ, ਜਿਥੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ....
ਫ਼ਰਾਂਸ, 10 ਅਗਸਤ- ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਉਲੰਪਿਕ ਦੌਰਾਨ ਸ਼ਾਨਦਾਰ ਯੋਗਦਾਨ ਲਈ ਅੱਜ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵਲੋਂ ਉਲੰਪਿਕ ਆਰਡਰ ਐਵਾਰਡ ਨਾਲ ਸਨਮਾਨਿਤ ਕੀਤਾ....
...67 days ago
ਨਵੀਂ ਦਿੱਲੀ, 10 ਅਗਸਤ- ਭਾਰਤੀ ਹਾਕੀ ਖ਼ਿਡਾਰੀ ਮਨਦੀਪ ਸਿੰਘ ਨੇ ਅੱਜ ਵਤਨ ਪੁੱਜਣ ਤੋਂ ਬਾਅਦ ਗੱਲ ਕਰਦਿਆਂ ਕਿਹਾ ਕਿ ਉਲੰਪਿਕ ਵਿਚ ਲਗਾਤਾਰ ਤਗਮੇ ਜਿੱਤਣ ਤੋਂ ਬਾਅਦ ਮੈਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ....
ਲੁਸਾਨੇ (ਸਵਿਟਜ਼ਰਲੈਂਡ), 10 ਅਗਸਤ- ਭਾਰਤ ਦੇ ਉਲੰਪਿਕ ਸੋਨ ਤਗਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਅਥਲੀਟ ਕਮਿਸ਼ਨ ਦੇ ਦੂਜੇ ਵਾਈਸ ਚੇਅਰ (ਉਪ-ਪ੍ਰਧਾਨ)....
ਗਾਂਧੀਨਗਰ, 10 ਅਗਸਤ- ਕੇਂਦਰੀ ਮੰਤਰੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਰਾਜਕੋਟ ਵਿਚ ‘ਤਿਰੰਗਾ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ....
...67 days ago
ਨਵੀਂ ਦਿੱਲੀ, 10 ਅਗਸਤ- ਪੈਰਿਸ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਅੱਜ ਦਿੱਲੀ ਹਵਾਈ ਅੱਡੇ ’ਤੇ ਪੁੱਜੀ, ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
...67 days ago
ਸ੍ਰੀ ਹਰਗੋਬਿੰਦਪੁਰ, 10 ਅਗਸਤ (ਕਵਲਜੀਤ ਸਿੰਘ ਚੀਮਾ)-ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਅੱਜ ਸਵੇਰੇ 7:30 ਵਜੇ ਦੇ ਕਰੀਬ ਸੈਰ ਕਰਕੇ ਆ ਰਹੇ ਸਤੀਸ਼ ਕੁਮਾਰ ਪੁੱਤਰ ਰਤਨ ਚੰਦ ਵਾਸੀ....
...67 days ago
ਨਵੀਂ ਦਿੱਲੀ, 10 ਅਗਸਤ- ਸੁਪਰੀਮ ਕੋਰਟ ਸੋਮਵਾਰ (12 ਅਗਸਤ) ਨੂੰ ਸੀ.ਬੀ.ਆਈ. ਅਤੇ ਈ.ਡੀ. ਦੁਆਰਾ ਜਾਂਚ ਕਰ ਰਹੇ ਆਬਕਾਰੀ ਨੀਤੀ ਮਾਮਲੇ ਵਿਚ ਬੀ.ਆਰ.ਐਸ. ਨੇਤਾ ਕੇ ਕਵਿਤਾ ਦੀ ਜ਼ਮਾਨਤ ਦੀ ਪਟੀਸ਼ਨ....
...67 days ago
ਬ੍ਰਾਜ਼ੀਲਾ, 10 ਅਗਸਤ- ਬ੍ਰਾਜ਼ੀਲ ’ਚ ਇਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਇੱਥੇ ਸਾਓ ਪਾਓਲੋ ਦੇ ਬਾਹਰਵਾਰ ਇਕ ਬੋਏਪਾਸ ਏਅਰਲਾਈਨ ਦਾ ਏ.ਟੀ.ਆਰ. 72 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ...
...67 days ago
ਦਿਲੀ, 10 ਅਗਸਤ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਭਾਰਤ ਤੋਂ ਤਿਮੋਰ-ਲੇਸਤੇ ਦੇ ਪਹਿਲੇ ਰਾਜ ਪੱਧਰੀ ਦੌਰੇ ਲਈ ਦਿਲੀ...
ਫ਼ਰਾਂਸ, 10 ਅਗਸਤ- ਪੈਰਿਸ ਉਲੰਪਿਕ ਦੇ ਅੱਜ 15ਵੇਂ ਦਿਨ ਮਹਿਲਾ ਪਹਿਲਵਾਨ ਰਿਤਿਕਾ ਹੁੱਡਾ 75 ਕਿੱਲੋ ਫ੍ਰੀ ਸਟਾਈਲ ਦੇ ਕੁਆਰਟਰ ਫਾਈਨਲ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਰਿਤਿਕਾ ਦਾ ਆਖ਼ਰੀ 16ਵੇਂ ਦੌਰ ਵਿਚ...
...67 days ago
ਨਵੀਂ ਦਿੱਲੀ, 10 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਰਲ ਦੇ ਵਾਇਨਾਡ ਦਾ ਦੌਰਾ ਕਰਨਗੇ। ਉਹ ਜ਼ਮੀਨ ਖ਼ਿਸਕਣ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਜਾਣਗੇ ਅਤੇ ਪੀੜਤਾਂ ਨਾਲ ਵੀ ਮੁਲਾਕਾਤ.....
...67 days ago
⭐ਮਾਣਕ-ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX