...69 days ago
ਕਪੂਰਥਲਾ, 7 ਅਕਤੂਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ 8 ਮਹੀਨਿਆਂ ਵਿਚ ਐਡਵਾਂਸ ਤਕਨਾਲੋਜੀ ਨਾਲ ਤਿਆਰ ਕੀਤੀ ਵੰਦੇ ਮੈਟਰੋ ਟਰੇਨ ਨੇ 145 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ...
ਤੇਲ ਅਵੀਵ , 7 ਅਕਤੂਬਰ - ਸੋਮਵਾਰ ਨੂੰ ਇਜ਼ਰਾਈਲ 'ਤੇ ਪਿਛਲੇ ਇਕ ਹਫਤੇ 'ਚ ਦੂਜਾ ਸਭ ਤੋਂ ਵੱਡਾ ਹਮਲਾ ਹੋਇਆ। ਇਸ ਵਾਰ ਲਿਬਨਾਨ ਤੋਂ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਹਾਇਫਾ ਇਲਾਕੇ 'ਚ ਘੱਟੋ-ਘੱਟ...
...69 days ago
ਹੈਦਰਾਬਾਦ (ਤੇਲੰਗਾਨਾ), 7 ਅਕਤੂਬਰ (ਏ.ਐਨ.ਆਈ.) : ਅਭਿਨੇਤਾ ਇਮਰਾਨ ਹਾਸ਼ਮੀ ਹੈਦਰਾਬਾਦ ਵਿਚ ਆਪਣੀ ਆਉਣ ਵਾਲੀ ਫਿਲਮ 'ਗੁਡਾਚਾਰੀ 2' ਲਈ ਇਕ ਐਕਸ਼ਨ ਸੀਨ ਕਰਦੇ ਹੋਏ ਜ਼ਖਮੀ ਹੋ ਗਿਆ ...
ਦਿੱਲੀ, 7 ਅਕਤੂਬਰ - ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 'ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਬਦਲਾਅ ਲਈ ਵੋਟਿੰਗ ਹੋਈ ...
...69 days ago
ਕੋਲਕਾਤਾ (ਪੱਛਮੀ ਬੰਗਾਲ), 7 ਅਕਤੂਬਰ-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਇਕ ਕੋਲੇ ਦੀ ਖਾਨ ਵਿਚ ਇਕ ਟਰੱਕ ਵਿਚ ਰੱਖੇ ਵਿਸਫੋਟਕ ਦੇ ਧਮਾਕੇ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੱਛਮੀ ਬੰਗਾਲ ਪਾਵਰ ਡਿਵੈਲਪਮੈਂਟ...
...69 days ago
ਨਵੀਂ ਦਿੱਲੀ, 7 ਅਕਤੂਬਰ-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਨਕਸਲ...
...69 days ago
ਨਵੀਂ ਦਿੱਲੀ, 7 ਅਕਤੂਬਰ-ਭਾਰਤ ਤੇ ਬੰਗਲਾਦੇਸ਼ ਵਿਚਾਲੇ 9 ਅਕਤੂਬਰ ਨੂੰ ਦੂਜਾ ਟੀ-20 ਮੁਕਾਬਲਾ ਹੋਵੇਗਾ ਤੇ ਇਹ ਮੈਚ ਅਰੁਣ ਜੇਟਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦੱਸ ਦਈਏ ਕਿ ਭਾਰਤ ਲੜੀ ਵਿਚ 1-0 ਨਾਲ ਅੱਗੇ ਚੱਲ...
ਨਵੀਂ ਦਿੱਲੀ, 7 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨਾਲ ਮੁਲਾਕਾਤ...
ਨਵੀਂ ਦਿੱਲੀ, 7 ਅਕਤੂਬਰ-ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ...
...69 days ago
ਅਟਾਰੀ (ਅੰਮ੍ਰਿਤਸਰ), 7 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨੀ ਤਸਕਰਾਂ ਵਲੋਂ ਅੱਜ ਅਟਾਰੀ ਸਰਹੱਦ ਦੇ ਖੇਤਰ ਅੰਦਰ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਅੰਦਰ ਸੁੱਟਿਆ ਇਕ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ ਹੈ I ਇਹ ਪੈਕੇਟ ਬੀ.ਐਸ.ਐਫ. ਦੀ ਟੁਕੜੀ ਵਲੋਂ ਅਟਾਰੀ ਸਰਹੱਦ...
...69 days ago
ਸੰਘੋਲ (ਫਤਿਹਗੜ੍ਹ ਸਾਹਿਬ), 7 ਅਕਤੂਬਰ (ਪਰਮਵੀਰ ਸਿੰਘ ਧਨੋਆ)-ਪੰਚਾਇਤੀ ਚੋਣਾਂ ਦੇ ਮਾਮਲੇ 'ਚ ਪਿੰਡ ਸ਼ਾਦੀਪੁਰ ਨਿਵਾਸੀਆਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਬਲਜਿੰਦਰ ਕੌਰ ਪਤਨੀ ਬਲਬੀਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ...
ਗੜ੍ਹਸ਼ੰਕਰ (ਹੁਸ਼ਿਆਰਪੁਰ), 7 ਅਕਤੂਬਰ (ਧਾਲੀਵਾਲ)-ਬਲਾਕ ਗੜ੍ਹਸ਼ੰਕਰ ਦੇ ਪਿੰਡ ਅਕਾਲਗੜ੍ਹ ਵਿਖੇ ਪਿੰਡ ਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਗ੍ਰਾਮ ਪੰਚਾਇਤ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ। ਮਾਸਟਰ ਬਲਵੀਰ ਸਿੰਘ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ...
...69 days ago
ਭਵਾਨੀਗੜ੍ਹ, (ਸੰਗਰੂਰ), 7 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਨਾਗਰਾ ਵਿਖੇ ਮਿੱਟੀ ਦੀ ਟਰਾਲੀ ਭਰ ਕੇ ਟਰੈਕਟਰ ’ਤੇ ਜਾ ਰਹੇ ਇਕ ਵਿਅਕਤੀ ਦੇ ਗਲ ’ਤੇ ਤੇਜ਼ਧਾਰ ਹਥਿਆਰ ਮਾਰ ਦੇਣ ਕਾਰਨ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਚਾਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਸੂਲਰ....
...69 days ago
ਨਵੀਂ ਦਿੱਲੀ, 7 ਅਕਤੂਬਰ- ਜਿਮਨਾਸਟ ਦੀਪਾ ਕਰਮਾਕਰ ਨੇ ਅੱਜ ਜਿਮਨਾਸਟਿਕ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ। ਇਹ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ....
...69 days ago
ਮਮਦੋਟ, (ਫਿਰੋਜ਼ਪੁਰ) 7 ਅਕਤੂਬਰ (ਸੁਖਦੇਵ ਸਿੰਘ ਸੰਗਮ)- ਪੰਚਾਇਤੀ ਚੋਣਾਂ ਦੌਰਾਨ ਮਮਦੋਟ ਬਲਾਕ ਦੇ ਇਕ ਪਿੰਡ ਵਿਚ ਸਰਬਸੰਮਤੀ ਨਾਲ ਚੁਣੀ ਗਈ ਸਾਰੀ ਪੰਚਾਇਤ ਦੀਆਂ ਦਰਖਾਸਤਾਂ ਰੱਦ ਹੋਣ ਦੀ ਖਬਰ....
...69 days ago
ਕਪੂਰਥਲਾ, 7 ਅਕਤੂਬਰ (ਅਮਰਜੀਤ ਕੋਮਲ)-ਦਾਣਾ ਮੰਡੀ ਕਪੂਰਥਲਾ ਵਿਚ ਸ਼ਾਮ 6 ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਸਰਕਾਰੀ ਝੋਨੇ ਦੀ ਖ਼ਰੀਦ ਸ਼ੁਰੂ ....
...69 days ago
ਚੋਗਾਵਾਂ, (ਅੰਮ੍ਰਿਤਸਰ), 7 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਮਮੰਦ (ਸੌੜੀਆਂ) ਵਿਖੇ ਸਰਬ ਸੰਮਤੀ ਨਾਲ ਸਮੁੱਚੀ ਪੰਚਾਇਤ ਚੁਣੀ...
...69 days ago
ਉਸਮਾਨਪੁਰ, (ਨਵਾਂਸ਼ਹਿਰ), 7 ਅਕਤੂਬਰ (ਸੰਦੀਪ ਮਝੂਰ)- ਵਿਧਾਨ ਸਭਾ ਹਲਕਾ ਨਵਾਂਸ਼ਹਿਰ ਅਤੇ ਬਲਾਕ ਨਵਾਂਸ਼ਹਿਰ ਦੇ ਪਿੰਡ ਚਾਹੜ੍ਹਮਜਾਰਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਰਟੀਬਾਜ਼ੀ....
ਬੀਣੇਵਾਲ, (ਹੁਸ਼ਿਆਰਪੁਰ), 7 ਅਕਤੂਬਰ- ਅੱਜ ਗ੍ਰਾਮ ਪੰਚਾਇਤ ਕੋਕੋਵਾਲ ਗੁੱਜਰਾਂ ਅਤੇ ਬੀਣੇਵਾਲ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿਚ ਕੋਕੋਵਾਲ ਤੋਂ ਪ੍ਰਵੀਨ ਕੁਮਾਰੀ ਅਤੇ ਬੀਣੇਵਾਲ ਤੋਂ....
...69 days ago
ਟੱਲੇਵਾਲ, (ਬਰਨਾਲਾ), 7 ਅਕਤੂਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਖ਼ੁਰਦ ਵਿਖੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ, ਜਿਸ ਵਿਚ ਕਰਮਜੀਤ....
...69 days ago
ਸਨੌਰ, (ਪਟਿਆਲਾ), 7 ਅਕਤੂਬਰ (ਸੋਖਲ)- ਪਟਿਆਲਾ-ਚੀਕਾ ਹਾਈਵੇ ’ਤੇ ਪਿਡ ਕੁਲੇ ਮਾਜਰਾ ਬੀੜ ’ਚ ਲੰਘੀ ਰਾਤ ਦੋ ਗੱਡੀਆਂ ਦੀ ਆਹਮਣੇ-ਸਾਹਮਣੇ ਹੋਈ ਟੱਕਰ 3 ਦੀ ਮੌਤ ਹੋ ਗਈ ਤੇ 5 ਜ਼ਖ਼ਮੀ.....
...69 days ago
ਕਪੂਰਥਲਾ, 7 ਅਕਤੂਬਰ- ਫਗਵਾੜਾ ਨੇੜਲੇ ਪਿੰਡ ਖਜੂਰਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਇਕ ਪ੍ਰਵਾਸੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਘਰ.....
...69 days ago
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਲਾਨਾ ਜਨਰਲ ਇਜਲਾਸ ਇਸ ਵਾਰ 28 ਅਕਤੂਬਰ ਨੂੰ ਤੇਜਾ ਸਿੰਘ ਸਮੁੰਦਰੀ....
...69 days ago
ਨਵੀਂ ਦਿੱਲੀ, 7 ਅਕਤੂਬਰ- ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕੀਤੀ। ਉਪ ਰਾਸ਼ਟਰਪਤੀ ਨੇ ਟਵੀਟ ਕਰ ਕਿਹਾ ਕਿ ਦੋਵੇਂ ਨੇਤਾਵਾਂ....
...69 days ago
ਆਦਮਪੁਰ, 7 ਅਕਤੂਬਰ (ਹਰਪ੍ਰੀਤ ਸਿੰਘ) - ਨਗਰ ਕੌਂਸਲ ਦਫ਼ਤਰ ਅਲਾਵਲਪੁਰ ਵਿਖੇ ਨਾਮਜ਼ਦਗੀਆਂ ਰੱਦ ਹੋਣ ਨੂੰ ਲੈ ਕੇ ਕਾਂਗਰਸ ਤੇ ਆਪ ਆਹਮੋ ਸਾਹਮਣੇ ਹੋ ਗਈ ਤੇ ਜੰਮ ਕੇ ਇਕ ਦੂਜੇ ਵਿਰੁੱਧ ਨਾਅਰੇਬਾਜ਼ੀ....
ਖੇਮਕਰਨ, (ਤਰਨਤਾਰਨ), 6 ਅਕਤੂਬਰ (ਰਾਕੇਸ਼ ਬਿੱਲਾ)- ਬਲਾਕ ਵਲਟੋਹਾ ਦੇ ਪਿੰਡਾਂ ਮੱਸਤਗੜ ਦੇ ਕੁਲਵੰਤ ਸਿੰਘ ਠੱਟੇ ਵਾਲਾ, ਦੂਹਲ ਨੌ ਦੇ ਗੁਰਬਿੰਦਰ ਸਿੰਘ ਵਿਰਕ ਤੇ ਨੂਰ ਵਾਲਾਂ ਦੇ ਗੁਰਜੀਤ ਸਿੰਘ ਮਹਾਸ਼ਾ....
...69 days ago
ਚੰਡੀਗੜ੍ਹ, 7 ਅਕਤੂਬਰ- ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸੂਬੇ ਦੇ ਚੋਣ ਕਮਿਸ਼ਨ ਨੂੰ ਮਿਲਿਆ, ਜਿਸ ਵਿਚ ਕੋਰ ਕਮੇਟੀ ਦੇ ਮੈਂਬਰ ਐਨ.ਕੇ.....
...69 days ago
ਚੰਡੀਗੜ੍ਹ, 7 ਅਕਤੂਬਰ- ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ....
...69 days ago
ਮੱਖੂ, (ਫ਼ਿਰੋਜ਼ਪੁਰ), 7 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਦੀਨੇ ਕੇ ਦੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਜਿਸ ਵਿਚ ਮਨਦੀਪ ਕੌਰ ਨੂੰ ਸਰਪੰਚ, ਮਨਜੀਤ ਸਿੰਘ, ਲਖਬੀਰ ਸਿੰਘ....
...69 days ago
ਨਵੀਂ ਦਿੱਲੀ, 7 ਅਕਤੂਬਰ- ਕਾਂਗਰਸ ਨੇਤਾ ਅਤੇ ਪਹਿਲਵਾਨ ਬਜਰੰਗ ਪੂਨੀਆ ਨੇ ਗੱਲ ਕਰਦੇ ਹੋਏ ਕਿਹਾ ਕਿ ਸਾਰੇ ਐਗਜ਼ਿਟ ਪੋਲ ਕਹਿ ਰਹੇ ਹਨ ਕਿ ਕਾਂਗਰਸ ਸਰਕਾਰ ਬਣਾ ਰਹੀ ਹੈ। ਕਿਸਾਨਾਂ, ਪਹਿਲਵਾਨਾਂ,....
...69 days ago
ਚੰਡੀਗੜ੍ਹ, 7 ਅਕਤੂਬਰ (ਬਲਵਿੰਦਰ)- ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਪੁੱਜੇ ਕਿਸਾਨ ਆਗੂਆਂ ਨਾਲ ਮੁੱਖ ਮੰਤਰੀ ਵਲੋਂ ਮੁਲਾਕਾਤ ਨਹੀਂ ਕੀਤੀ ਗਈ। ਗੁਰਮੀਤ ਸਿੰਘ....
...69 days ago
ਸਮਾਧ ਭਾਈ, (ਮੋਗਾ), 7 ਅਕਤੂਬਰ (ਜਗਰੂਪ ਸਿੰਘ ਸਰੋਆ)- ਮੋਗਾ ਜ਼ਿਲ੍ਹੇ ਦੇ ਪਿੰਡ ਕੋਠੇ ਕਰਤਾਰ ਸਿੰਘ (ਸਮਾਧ ਭਾਈ) ਦੀ ਗ੍ਰਾਮ ਪੰਚਾਇਤ ਨੂੰ ਸਮੁੱਚੀਆਂ ਪਾਰਟੀਆਂ ਵਲੋਂ ਸਰਬਸੰਮਤੀ ਨਾਲ ਚੁਣ ਲਿਆ....
...69 days ago
ਧਰਮਗੜ੍ਹ, (ਸੰਗਰੂਰ), 7 ਅਕਤੂਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਸਤੌਜ ਦਾ ਸਰਬਸੰਮਤੀ ਨਾਲ ਸਰਪੰਚ ਅਗਾਂਹਵਧੂ ਨੌਜਵਾਨ ਹਰਬੰਸ ਸਿੰਘ ਹੈਪੀ ਨੂੰ ਚੁਣ ਲਿਆ ਗਿਆ....
ਕੋਲਕਾਤਾ, 7 ਅਕਤੂਬਰ- ਸੀ.ਬੀ.ਆਈ. ਨੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਸਿੱਖਿਆਰਥੀ ਡਾਕਟਰ ਦੇ ਜਬਰ ਜਨਾਹ-ਕਤਲ ਦੇ ਦੋਸ਼ੀ ਸੰਜੇ ਰਾਏ ਦੇ ਖ਼ਿਲਾਫ਼ ਅੱਜ ਚਾਰਜਸ਼ੀਟ.....
...69 days ago
ਸਟਾਕਹੋਮ, (ਸਵੀਡਨ), 7 ਅਕਤੂਬਰ- ਨੋਬਲ ਪੁਰਸਕਾਰ 2024 ਲਈ ਵਿਜੇਤਾਵਾਂ ਦੀ ਘੋਸ਼ਣਾ ਅੱਜ ਤੋਂ ਸ਼ੁਰੂ ਹੋ ਗਈ ਹੈ। ਅੱਜ ਮੇਡੀਸਿਨ ਅਤੇ ਫ਼ਿਜ਼ੀਓਲਾਜੀ ਦੇ ਖ਼ੇਤਰ ਵਿਚ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ....
...69 days ago
ਭੁਲੱਥ, (ਕਪੂਰਥਲਾ), 7 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਦੀ ਦਾਣਾ ਮੰਡੀ ਦੇ ਮਜ਼ਦੂਰਾਂ ਵਲੋਂ ਕਾਮਰੇਡ ਗੰਗਾ ਪ੍ਰਸਾਦ ਸੂਬਾ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਦਾਣਾ ਮੰਡੀ ਮਜ਼ਦੂਰ ਪੰਜਾਬ ਦਾ ਗਠਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਯ....
ਕੋਟਫ਼ਤੂਹੀ, (ਹੁਸ਼ਿਆਰਪੁਰ) 7 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਉਪ ਮੰਡਲ ਪਾਲਦੀ ਕੈਪ ਕੋਟਫ਼ਤੂਹੀ ਮੰਡਲ ਵਿਖੇ ਕੰਮ ਕਰਦੇ ਪ੍ਰਾਈਵੇਟ ਮੁਲਾਜ਼ਮਾਂ ਵਲੋਂ ਸਥਾਨਕ ਦਫ਼ਤਰ ਦੇ ਐੱਸ. ਡੀ. ਓ. ਖ਼ਿਲਾਫ਼ ਰੋਸ-ਮੁਜ਼ਾਹਰਾ ਕੀਤਾ ਤੇ ਧਰਨਾ...
ਮਮਦੋਟ/ਫਿਰੋਜ਼ਪੁਰ, 7 ਅਕਤੂਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਵਿਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋ ਰਹੀਆਂ ਹਨ ਅਤੇ ਬਹੁਤ ਸਾਰੇ ਪਿੰਡਾਂ ਵਿਚ ਸਰਬਸੰਮਤੀਆਂ ਹੋ ਗਈਆਂ ਹਨ। ਮਮਦੋਟ ਬਲਾਕ ਦੇ ਪਿੰਡ ਚੱਕ ਘੁਬਾਈ ਉਰਫ ਟਾਂਗਣ (ਤਰਾਂ ਵਾਲੀ) ਵਿਚ ਵੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪਿੰਡ ਦੇ ਪੜ੍ਹੇ ਲਿਖੇ ਸੂਝਵਾਨ...
...69 days ago
ਕੋਲੰਬੋ, 7 ਅਕਤੂਬਰ- ਅਨੁਭਵੀ ਬੱਲੇਬਾਜ਼ ਆਲਰਾਊਂਡਰ ਸਨਥ ਜੈਸੂਰੀਆ ਨੂੰ ਸ੍ਰੀਲੰਕਾ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਅੱਜ ਸ੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਨੇ....
...69 days ago
ਪੱਟੀ, (ਤਰਨਤਾਰਨ), 7 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਸਥਾਨਕ ਸ਼ਹਿਰ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਠੱਕਰਪੁਰਾ ਦੀ ਚਰਚ ਨਜ਼ਦੀਕ ਮੋਟਰਸਾਈਕਲ ਸਵਾਰ....
...69 days ago
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 7 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਬਲਾਕ ਸੁਨਾਮ ਦੇ ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚੀ ਲਈ ਕਾਗਜ਼ ਭਰਨ ਵਾਲੀਆਂ ਦਲਿਤ ਭਾਈਚਾਰੇ ਨਾਲ.....
...69 days ago
ਨਵੀਂ ਦਿੱਲੀ, 7 ਅਕਤੂਬਰ- ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਕਿਹਾ ਕਿ ਭਾਰਤ ਮਾਲਦੀਵ ਦੇ ਸਮਾਜਿਕ-ਆਰਥਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਇਕ ਪ੍ਰਮੁੱਖ ਭਾਗੀਦਾਰ ਹੈ ਅਤੇ ਜ਼ਰੂਰਤ....
...69 days ago
ਸੁਲਤਾਨਪੁਰ ਲੋਧੀ,(ਕਪੂਰਥਲਾ), 7 ਅਕਤੂਬਰ (ਜਗਮੋਹਨ ਸਿੰਘ ਥਿੰਦ)- ਪਿੰਡ ਫੱਤੂਵਾਲ ਦੇ ਨਗਰ ਨਿਵਾਸੀਆਂ ਨੇ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਤੇ ਆਪਣੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਗ੍ਰਾਮ....
...69 days ago
ਨਵੀਂ ਦਿੱਲੀ, 7 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ, ਮੈਂ ਰਾਸ਼ਟਰਪਤੀ ਮੁਈਜ਼ੂ ਅਤੇ ਉਨ੍ਹਾਂ ਦੇ ਵਫ਼ਦ ਦਾ ਹਾਰਦਿਕ ਸਵਾਗਤ ਕਰਦਾ ਹਾਂ। ਭਾਰਤ ਅਤੇ ਮਾਲਦੀਵ ਦੇ ਸੰਬੰਧ ਸਦੀਆਂ ਪੁਰਾਣੇ.....
ਨਵੀਂ ਦਿੱਲੀ, 7 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੈਦਰਾਬਾਦ ਹਾਊਸ ਵਿਚ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦਾ ਸਵਾਗਤ ਕੀਤਾ। ਦੋਵੇਂ ਨੇਤਾਵਾਂ ਨੇ ਹੈਦਰਾਬਾਦ ਹਾਊਸ ਵਿਚ ਵਫ਼ਦ ਪੱਧਰੀ....
ਤਲਵੰਡੀ ਸਾਬੋ, (ਬਠਿੰਡਾ), 7 ਅਕਤੂਬਰ (ਰਣਜੀਤ ਸਿੰਘ ਰਾਜੂ)- ਬਲਾਕ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਸਰਪੰਚੀ ਦੇ ਉਮੀਦਵਾਰਾਂ ਇਕਬਾਲ ਸਿੰਘ ਅਤੇ ਜਗਜੀਤ ਸਿੰਘ ਦੇ ਨਾਮਜ਼ਦਗੀ ਪਰਚੇ ਰੱਦ....
ਮੁੰਬਈ, 7 ਅਕਤੂਬਰ- ਟਾਟਾ ਗਰੁੱਪ ਦੇ ਸਾਬਕਾ ਚੇਅਰਪਰਸਨ ਰਤਨ ਟਾਟਾ ਨੂੰ ਹਾਲ ਹੀ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਸੰਬੰਧੀ ਇੰਸਟਾਗ੍ਰਾਮ ’ਤੇ ਪਾਈ ਇਕ....
ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲਾਣ)- ਸਥਾਨਕ ਸ਼ਹਿਰ ਦੀ ਬਹੁੁ-ਮੰਜ਼ਿਲਾਂ ਪਾਰਕਿੰਗ ਦੀਆਂ ਟੋਅ ਵੈਨਾਂ ਨੂੰ ਰੁਕਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਪਾਰੀਆਂ ਨੇ ਬਠਿੰਡਾ ਸ਼ਹਿਰ ਦੇ ਬਜ਼ਾਰ ਬੰਦ ਕਰਕੇ....
ਨਵੀਂ ਦਿੱਲੀ, 7 ਅਕਤੂਬਰ- ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਦੋ ਮਹੀਨਿਆਂ ਦੇ ਅੰਦਰ ਬਹਾਲ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿਚ ਇਕ ਅਰਜ਼ੀ ਦਾਇਰ ਕੀਤੀ....
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰ ਪੁੱਜੇ ਮੁੱਖ ਮੰਤਰੀ ਨਾਲ ਮੀਟਿੰਗ ਲਈ
...69 days ago
ਚੰਡੀਗੜ੍ਹ, 7 ਅਕਤੂਬਰ- ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਜੱਗਾ ਧੂਰਕੋਟ ਗੈਂਗ ਦੇ ਸੱਤ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਨੂੰ ਵਿਦੇਸ਼ੀ ਮੂਲ ਦੇ ਹੈਂਡਲਰ ਜੱਗਾ ਧੂਰਕੋਟ ਵਲੋਂ ਚਲਾਇਆ ਜਾ ਰਿਹਾ ਸੀ। ਮੁਲਜ਼ਮਾਂ ਕੋਲੋਂ 32 ਬੋਰ ਦੇ ਪੰਜ ਪਿਸਤੌਲ ਅਤੇ.....
...69 days ago
ਛੇਹਰਟਾ, 7 ਅਕਤੂਬਰ (ਪੱਤਰ ਪ੍ਰੇਰਕ) - ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਪਿੰਡ ਗੁਮਾਨਪੁਰਾ ਵਿਖੇ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਦੋਂ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ...
...69 days ago
ਮੋਹਾਲੀ, 7 ਅਕਤੂਬਰ (ਰਣਬੀਰ)- ਡੇਰਾਬੱਸੀ ਬੀ.ਡੀ.ਪੀ.ਓ. ਦਫ਼ਤਰ ਅੱਗੇ ਕਾਂਗਰਸ ਪਾਰਟੀ ਵਲੋਂ ਹਾਈਵੇ ਜਾਮ ਕਰ ਦਿੱਤਾ ਗਿਆ। ਉਨ੍ਹਾਂ ਪੰਚਾਂ ਸਰਪੰਚਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਨ ਦੇ ਦੋਸ਼....
...69 days ago
ਜਲੰਧਰ, 7 ਅਕਤੂਬਰ- ਗੁਰੂ ਤੇਗ ਬਹਾਦਰ ਨਗਰ ’ਚ ਅੱਜ ਸਵੇਰੇ ਚੰਦਰ ਅਗਰਵਾਲ ਦੇ ਘਰ ’ਤੇ ਛਾਪਾ ਮਾਰਿਆ ਗਿਆ ਹੈ। ਸੂਤਰਾਂ ਅਨੁਸਾਰ ਚੰਦਰ ਅਗਰਵਾਲ ਮਸ਼ਹੂਰ ਸੱਟੇਬਾਜ਼ ਹਨ ਅਤੇ ਮਹਾਦੇਵ ਐਪ ਨੂੰ....
...69 days ago
ਚੰਡੀਗੜ੍ਹ, 7 ਅਕਤੂਬਰ- ਕਿਸਾਨ ਮੋਰਚੇ ਦੇ ਆਗੂ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਲਈ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਪਹੁੰਚੇ। ਇਸ ਦੌਰਾਨ ਪੁਲਿਸ ਵਲੋਂ ਬੈਰੀਕੇਡ ਲਗਾ ਕੇ....
ਲੁਧਿਆਣਾ, 7 ਅਕਤੂਬਰ (ਜਗਮੀਤ ਸਿੰਘ)- ਈ.ਡੀ. ਟੀਮ ਵਲੋਂ ਲੁਧਿਆਣਾ ਵਿਚ ਰੀਅਲ ਅਸਟੇਟ ਨਾਲ ਜੁੜੇ ਹੋਏ ਆਪ ਦੇ ਸੱਤਾਧਾਰੀ ਐਮ.ਪੀ. ਸੰਜੀਵ ਅਰੋੜਾ ਦੇ ਨਾਲ ਨਾਲ ਸਾਬਕਾ ਕਾਂਗਰਸੀ ਮੰਤਰੀ ਭਾਰਤ....
ਨਵੀਂ ਦਿੱਲੀ, 7 ਅਕਤੂਬਰ- ਨੌਕਰੀ ਲਈ ਜ਼ਮੀਨ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਆਰ.ਜੇ.ਡੀ. ਨੇਤਾਵਾਂ ਲਾਲੂ ਪ੍ਰਸਾਦ ਯਾਦਵ, ਤੇਜ ਪ੍ਰਤਾਪ ਯਾਦਵ ਅਤੇ ਤੇਜੱਸਵੀ....
...69 days ago
ਲੁਧਿਆਣਾ, 7 ਅਕਤੂਬਰ (ਰੂਪੇਸ਼ ਕੁਮਾਰ) - ਈ.ਡੀ. ਵਲੋਂ ਅੱਜ ਲੁਧਿਆਣਾ ਵਿਚ ਸਵੇਰ ਤੋਂ ਹੀ ਛਾਪੇਮਾਰੀ ਦਾ ਦੌਰ ਜਾਰੀ ਹੈ। ਈ.ਡੀ. ਦੀਆਂ ਕਈ ਟੀਮਾਂ ਵਲੋਂ ਲੁਧਿਆਣਾ ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ...
...69 days ago
ਚੰਡੀਗੜ੍ਹ, 7 ਅਕਤੂਬਰ (ਅਜਾਇਬ ਸਿੰਘ ਔਜਲਾ) - ਆੜ੍ਹਤੀਆਂ ਅਤੇ ਰਾਈਸ ਮਿਲਰਜ਼ ਨਾਲ ਝੋਨੇ ਦੀ ਖ਼ਰੀਦ ਸੰਬੰਧੀ ਮੁੱਖ ਮੰਤਰੀ ਰਿਹਾਇਸ਼ 'ਤੇ ਮੁੜ ਮੀਟਿੰਗ ਸੱਦੀ ਗਈ ਹੈ ਜੋ ਇਕ ਵਜੇ ਦੇ ਕਰੀਬ...
ਕਪੂਰਥਲਾ, 7 ਅਕਤੂਬਰ (ਅਮਰਜੀਤ ਸਿੰਘ ਸਡਾਨਾ) - ਅੱਜ ਸਵੇਰ ਦੇ ਸਮੇਂ ਕਰੀਬ 10 ਵਜੇ ਬੱਸ ਅੱਡੇ ਤੋਂ ਥੋੜੀ ਦੂਰੀ 'ਤੇ ਸਥਿਤ ਮੋਬਾਈਲ ਦੀ ਇਕ ਬਹੁਤ ਮਸ਼ਹੂਰ ਦੁਕਾਨ 'ਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ...
...69 days ago
ਨਵੀਂ ਦਿੱਲੀ, 7 ਅਕਤੂਬਰ - ਕੱਲ੍ਹ ਚੇਨਈ ਏਅਰ ਸ਼ੋਅ ਦੀ ਘਟਨਾ 'ਤੇ ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਦਾ ਕਹਿਣਾ ਹੈ, "ਚੇਨਈ ਏਅਰ ਸ਼ੋਅ ਵਿਚ ਪੰਜ ਲੋਕਾਂ ਦੀ ਦਰਦਨਾਕ ਮੌਤ ਅਤੇ 200 ਤੋਂ ਵੱਧ ਲੋਕਾਂ ਦਾ ਹਸਪਤਾਲ...
ਨਵੀਂ ਦਿੱਲੀ, 7 ਅਕਤੂਬਰ - ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਤੇ ਪਾਰਟੀ ਨੇਤਾ ਤੇਜ ਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਨੌਕਰੀਆਂ ਲਈ ਜ਼ਮੀਨ ਦੇ ਮਾਮਲੇ 'ਚ ਰਾਉਜ਼ ਐਵੇਨਿਊ ਅਦਾਲਤ...
...69 days ago
ਜਲੰਧਰ, 7 ਅਕਤੂਬਰ - ਈ.ਡੀ. ਵਲੋਂ ਜਲੰਧਰ ਦੇ ਮਸ਼ਹੂਰ ਬੁੱਕੀ ਦੇ ਘਰ ਅਤੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ । ਇਸ ਤੋਂ ਇਲਾਵਾ ਈ.ਡੀ. ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀਆਂ...
...69 days ago
ਕਰਾਚੀ (ਪਾਕਿਸਤਾਨ), 7 ਅਕਤੂਬਰ - ਪਾਕਿਸਤਾਨ ਦੀ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਇਕ ਵੱਡੇ ਧਮਾਕੇ ਵਿਚ ਘੱਟੋ-ਘੱਟ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ, ਜਦੋਂ ਕਿ...
...69 days ago
ਲੁਧਿਆਣਾ, 7 ਅਕਤੂਬਰ (ਜਗਮੀਤ ਸਿੰਘ) - ਬੀਤੀ 3 ਅਕਤੂਬਰ ਤੋਂ ਲੁਧਿਆਣਾ ਵਿਚ ਰੀਅਲ ਅਸਟੇਟ ਕਾਰੋਬਾਰ ਦੀਆਂ ਪਰਤਾਂ ਖੰਘਾਲਣ ਵਿਚ ਲੱਗੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਅੱਜ ਤੜਕਸਾਰ ਆਮ ਆਦਮੀ ਪਾਰਟੀ...
...69 days ago
ਮੁੰਬਈ, 7 ਅਕਤੂਬਰ - ਮੁੰਬਈ ਦੇ ਮਹਿਮ ਇਲਾਕੇ ਵਿਚ ਸਥਿਤ ਮੋਹਿਤ ਹਾਈਟਸ ਦੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਈ। ਹੋਰ ਵੇਰਵਿਆਂ...
...69 days ago
ਨਵੀਂ ਦਿੱਲੀ, 7 ਅਕਤੂਬਰ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਤਿੰਨ ਦਿਨਾਂ ਮੁਦਰਾ ਨੀਤੀ ਮੀਟਿੰਗ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ 7 ਅਕਤੂਬਰ ਤੋਂ 9 ਅਕਤੂਬਰ ਤੱਕ...
ਬੀਰਸ਼ੇਬਾ (ਇਜ਼ਰਾਈਲ), 7 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਦੇ ਬੀਰਸ਼ੇਬਾ ਦੇ ਕੇਂਦਰੀ ਬੱਸ ਸਟੇਸ਼ਨ 'ਤੇ ਇਕ ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ ਚ ਇਕ ਬਾਰਡਰ ਪੁਲਿਸ ਅਧਿਕਾਰੀ ਦੀ ਮੌਤ ਹੋ...
...69 days ago
ਨਵੀਂ ਦਿੱਲੀ, 7 ਅਕਤੂਬਰ - ਕਈ ਐਗਜ਼ਿਟ ਪੋਲਾਂ ਵਿਚ ਹਰਿਆਣਾ ਵਿਚ ਕਾਂਗਰਸ ਦੀ ਸੰਭਾਵੀ ਵਾਪਸੀ ਅਤੇ ਜੰਮੂ-ਕਸ਼ਮੀਰ ਵਿਚ ਕਾਂਗਰਸ-ਨੈਸ਼ਨਲ ਕਾਨਫ਼ਰੰਸ ਗੱਠਜੋੜ ਦੀ ਜਿੱਤ ਦੇ ਅਨੁਮਾਨ...
...69 days ago
ਚੇਨਈ, 7 ਅਕਤੂਬਰ - ਏ.ਆਈ.ਏ.ਡੀ.ਐਮ.ਕੇ. ਨੇ ਚੇਨਈ ਏਅਰ ਸ਼ੋਅ ਦੀ ਘਟਨਾ ਨੂੰ ਲੈ ਕੇ ਤਾਮਿਲਨਾਡੂ ਦੇ ਸਿਹਤ ਮੰਤਰੀ ਮਾ ਸੁਬਰਾਮਣੀਅਮ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਏ.ਆਈ.ਏ.ਡੀ.ਐਮ.ਕੇ. ਨੇਤਾ ਕੋਵਈ ਸਤਿਆਨ...
...69 days ago
ਨਵੀਂ ਦਿੱਲੀ, 7 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦਿੱਲੀ ਚ ਡੀਕੁਨੈਕਟ 4.0 ਪ੍ਰੋਗਰਾਮਦਾ ਉਦਘਾਟਨ...
...69 days ago
ਕਰਾਚੀ, 7 ਅਕਤੂਬਰ - ਬੀਤੀ ਰਾਤ ਕਰਾਚੀ ਹਵਾਈ ਅੱਡੇ ਦੇ ਨੇੜੇ ਇਕ ਧਮਾਕੇ ਦੀ ਸੂਚਨਾ ਮਿਲੀ, ਜਿਸ ਵਿਚ 10 ਲੋਕ ਜ਼ਖ਼ਮੀਂ ਹੋ ਗਏ। ਧਮਾਕੇ ਦੀਆਂ ਆਵਾਜ਼ਾਂ ਵੱਖ-ਵੱਖ ਖੇਤਰਾਂ ਵਿਚ ਲੋਕਾਂ ਨੇ ਸੁਣੀਆਂ। ਪਾਕਿਸਤਾਨ...
ਤੇਲ ਅਵੀਵ, 7 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਦੱਖਣੀ ਲਿਬਨਾਨ ਤੋਂ ਰਾਕੇਟਾਂ ਨੇ ਇਜ਼ਰਾਈਲ ਦੇ ਬੰਦਰਗਾਹ ਸ਼ਹਿਰ ਹੈਫਾ 'ਤੇ ਹਮਲਾ ਕੀਤਾ। ਇਹ ਹਮਲਾ ਲਿਬਨਾਨ ਵਿਚ...
...69 days ago
ਊਧਮਪੁਰ, 7 ਅਕਤੂਬਰ - ਜੰਮੂ-ਕਸ਼ਮੀਰ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਦੇ ਦਿਨ ਤੋਂ ਪਹਿਲਾਂ ਊਧਮਪੁਰ ਜ਼ਿਲ੍ਹੇ ਵਿਚ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ...
...69 days ago
ਬੈਰੂਤ, 7 ਅਕਤੂਬਰ - ਇਜ਼ਰਾਈਲ ਅਤੇ ਲਿਬਨਾਨ ਦੀ ਹਥਿਆਰਬੰਦ ਲਹਿਰ ਹਿਜ਼ਬੁੱਲਾ ਵਿਚਕਾਰ ਚੱਲ ਰਹੇ ਸੰਘਰਸ਼ ਦੇ ਵਿਚਕਾਰ, ਲਿਬਨਾਨ ਤੋਂ ਆਉਣ ਵਾਲੇ ਰਾਕੇਟ ਇਜ਼ਰਾਈਲ ਦੁਆਰਾ ਰੋਕ...
...69 days ago
ਬੈਰੂਤ, 7 ਅਕਤੂਬਰ - ਇਜ਼ਰਾਈਲ ਅਤੇ ਲਿਬਨਾਨੀ ਹਥਿਆਰਬੰਦ ਅੰਦੋਲਨ ਹਿਜ਼ਬੁੱਲਾ ਵਿਚਕਾਰ ਚੱਲ ਰਹੇ ਸੰਘਰਸ਼ ਦੇ ਵਿਚਕਾਰ ਮਾਉਂਟ ਲਿਬਨਾਨ ਗਵਰਨੋਰੇਟ ਦੇ ਸਿਨ ਅਲ ਫਿਲ ਵਿਚ ਵੱਡਾ ਧਮਾਕਾ ਹੋਇਆ...
ਸ਼ਾਰਜਾਹ, 7 ਅਕਤੂਬਰ - ਮਹਿਲਾ ਟੀ-20 ਵਿਸ਼ਵ ਕੱਪ ਚ ਅੱਜ ਇੰਗਲੈਂਡ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਹੋਵੇਗਾ। ਸ਼ਾਰਜਾਹ ਕ੍ਰਿਕਟ ਸਟੇਡੀਅਮ ਚ ਇਹ ਮੈਚ ਰਾਤ 7.30 ਵਜੇ...
...69 days ago
⭐ਮਾਣਕ-ਮੋਤੀ ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX