ਤਾਜਾ ਖ਼ਬਰਾਂ


ਮੁੱਠਭੇੜ 'ਚ 7 ਨਕਸਲੀ ਢੇਰ
. . .  3 minutes ago
ਰਾਏਪੁਰ, 27 ਅਪ੍ਰੈਲ - ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ 7 ਨਕਸਲੀ ਮਾਰੇ ਗਏ ਹਨ। ਇਹ ਮੁੱਠਭੇੜ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਿਜਾਪੁਰ ਜ਼ਿਲ੍ਹੇ 'ਚ ਹੋਈ ...
ਜ਼ੋਰਦਾਰ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਕਾਂਗਰਸ ਦੇ ਸੀਨੀਅਰ ਲੀਡਰ
. . .  14 minutes ago
ਲੁਧਿਆਣਾ ਦੀ ਕਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ
. . .  20 minutes ago
ਲੁਧਿਆਣਾ, 27 ਅਪ੍ਰੈਲ - ਲੁਧਿਆਣਾ 'ਚ ਜੇ.ਐਮ. ਕਪੜਾ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਹ ਤਿੰਨ ਮੰਜ਼ਲਾਂ ਫ਼ੈਕਟਰੀ ਕਰੀਬ ਡੇਢ ਏਕੜ ਵਿਚ ਫੈਲੀ ਹੋਈ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਿਕ ਇਮਾਰਤ ਵਿਚ ਦਰਾਰਾਂ ਪੈ ਗਈਆਂ ਹਨ ਤੇ 150 ਤੋਂ ਵੱਧ ਫਾਇਰ...
ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੀ ਜੱਜ ਵਜੋਂ ਚੁੱਕਿਆ ਹਲਫ
. . .  33 minutes ago
ਨਵੀਂ ਦਿੱਲੀ, 27 ਅਪ੍ਰੈਲ - ਸੀਨੀਅਰ ਐਡਵੋਕੇਟ ਇੰਦੂ ਮਲਹੋਤਰਾ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ। ਉਨ੍ਹਾਂ ਨੂੰ ਭਾਰਤ ਦੇ ਮੁੱਖ ਜਸਟਿਸ ਦੀਪਕ ਮਿਸ਼ਰਾ ਨੇ ਸਹੁੰ ਚੁਕਾਈ। ਇਸ ਤਰ੍ਹਾਂ ਉਹ ਸਰਬੌਤਮ ਨਿਆਇਕ ਪਾਲਿਕਾ 'ਚ ਸਿੱਧੇ ਦਾਖ਼ਲੇ ਨਾਲ...
ਕਰਨਾਟਕਾ ਵਿਚ ਕਾਂਗਰਸ ਵੱਲੋਂ ਮਨੋਰਥ ਪੱਤਰ ਜਾਰੀ
. . .  55 minutes ago
ਬੈਂਗਲੁਰੂ, 27 ਅਪ੍ਰੈਲ - ਕਰਨਾਟਕਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੈਂਗਲੌਰ 'ਚ ਪਾਰਟੀ ਮੈਨੀਫੈਸਟੋ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਬੰਦ ਕਮਰੇ 'ਚ ਤਿਆਰ ਕੀਤਾ ਗਿਆ ਮਨੋਰਥ ਪੱਤਰ ਨਹੀਂ ਹੈ, ਬਲਕਿ ਇਹ...
ਰਾਹੁਲ ਦੇ ਜਹਾਜ਼ 'ਚ ਆਈ ਤਕਨੀਕੀ ਗੜਬੜੀ, ਕਾਂਗਰਸ ਨੂੰ ਸਾਜ਼ਿਸ਼ ਦਾ ਸ਼ੱਕ
. . .  about 1 hour ago
ਨਵੀਂ ਦਿੱਲੀ, 27 ਅਪ੍ਰੈਲ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਸ ਵਕਤ ਮੁਸ਼ਕਿਲ ਸਥਿਤੀ 'ਚ ਫਸ ਗਏ, ਜਦੋਂ ਉਨ੍ਹਾਂ ਦੇ ਚਾਰਟਰਡ ਪਲੇਨ 'ਚ ਇਕੋ ਵੇਲੇ ਕਈ ਤਕਨੀਕੀ ਗੜਬੜੀਆਂ ਸਾਹਮਣੇ ਆ ਗਈਆਂ। ਘਟਨਾ ਉਸ ਵਕਤ ਸਾਹਮਣੇ ਆਈ, ਜਦੋਂ ਰਾਹੁਲ ਗਾਂਧੀ ਆਪਣੇ ਕੁੱਝ...
ਹੈਰੋਇਨ, ਹਥਿਆਰ, ਪਾਕਿ ਸਿਮ ਸਮੇਤ ਅੰਤਰਰਾਸ਼ਟਰੀ ਤਸਕਰ ਕਾਬੂ
. . .  about 1 hour ago
ਭਿੱਖੀਵਿੰਡ, 27 ਅਪ੍ਰੈਲ (ਬੌਬੀ) - ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਅੰਤਰਰਾਸ਼ਟਰੀ ਸਮਗਲਰ ਅਵਤਾਰ ਸਿੰਘ ਪਿੰਡ ਨਾਰਲੀ ਨੂੰ 1 ਕਿੱਲੋ 200 ਗ੍ਰਾਮ ਹੈਰੋਇਨ, 1 ਪਿਸਤੌਲ, ਪਾਕਿਸਤਾਨੀ ਸਿਮ, ਮੋਟਰਸਾਈਕਲ ਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਫੜੀ ਗਈ...
ਸੁਰੱਖਿਆ ਬਲਾਂ ਦੇ ਕੈਂਪ 'ਤੇ ਨਾਕਾਮ ਹਮਲਾ
. . .  about 2 hours ago
ਸ੍ਰੀਨਗਰ, 27 ਅਪ੍ਰੈਲ - ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਅੱਜ ਸਵੇਰੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੇ ਕੈਂਪ ਵੱਲ ਗਰਨੇਡ ਸੁੱਟੇ ਗਏ। ਇਸ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਸੂਤਰਾਂ ਮੁਤਾਬਿਕ ਅੱਤਵਾਦੀਆਂ ਵੱਲੋਂ ਅਣਪਛਾਤੇ ਸਥਾਨ ਤੋਂ ਸੁਰੱਖਿਆ...
ਗੈਸ ਸਿਲੰਡਰ ਹਾਦਸਾ : ਮੌਤਾਂ ਦੀ ਗਿਣਤੀ ਤਿੰਨ ਹੋਈ
. . .  about 3 hours ago
ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਗਿਆਸਪੁਰਾ ਦੀ ਸਮਰਾਟ ਕਾਲੋਨੀ ਵਿਚ ਲੰਘੇ ਦਿਨ ਗੈਸ ਸਿਲੰਡਰ ਫਟਣ ਤੋਂ ਬਾਅਦ ਲੱਗੀ ਅੱਗ ਕਾਰਨ ਝੁਲਸੀ ਇਕ ਹੋਰ ਔਰਤ ਅੱਜ ਤੜਕੇ ਪੰਜ ਵਜੇ ਦਮ ਤੋੜ ਗਈ ਹੈ। ਮ੍ਰਿਤਕ ਔਰਤ ਦਾ ਨਾਂ ਸ਼ਸ਼ੀ ਹੈ। ਇਸ...
ਜਾਇਦਾਦ ਵਿਵਾਦ 'ਤੇ ਤਿੰਨ ਪਰਿਵਾਰਕ ਮੈਂਬਰਾਂ ਦੀ ਹੱਤਿਆ
. . .  about 3 hours ago
ਨਵੀਂ ਦਿੱਲੀ, 27 ਅਪ੍ਰੈਲ - ਦਿੱਲੀ ਦੇ ਮਾਡਲ ਟਾਊਨ ਵਿਚ ਇਕ ਪ੍ਰਾਪਰਟੀ ਵਿਵਾਦ ਦੇ ਚੱਲਦਿਆਂ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ। ਖ਼ਬਰ ਸਬੰਧੀ ਹੋਰ ਵੇਰਵੇ ਆਉਣੇ ਬਾਕੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ
  •     Confirm Target Language  

ਤਾਜ਼ਾ ਖ਼ਬਰਾਂ

ਭਾਜਪਾ ਨੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਅੰਮ੍ਰਿਤਸਰ, 12 ਜਨਵਰੀ (ਜਸਵੰਤ ਸਿੰਘ ਜੱਸ) - ਅੱਜ ਦਿੱਲੀ ਵਿਖੇ ਹੋਈ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਉਪਰੰਤ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਸਟੇਟ ਐਗਜ਼ੈਕਟਿਵ ਮੈਂਬਰ ਤੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX