ਤਾਜਾ ਖ਼ਬਰਾਂ


ਕਸ਼ਮੀਰ ਘਾਟੀ 'ਚ ਰਾਈਫ਼ਲ ਨਾਲ ਫ਼ਰਾਰ ਸਿਪਾਹੀ ਹਿਜ਼ਬੁਲ ਮੁਜ਼ਾਹਦੀਨ 'ਚ ਸ਼ਾਮਿਲ
. . .  1 day ago
ਕੰਧ ਡਿੱਗਣ ਨਾਲ 3 ਔਰਤਾਂ ਦੀ ਮੌਤ
. . .  1 day ago
ਕਰਨਾਲ, 22 ਮਈ (ਗੁਰਮੀਤ ਸਿੰਘ ਸੱਗੂ)-ਬੀਤੀ ਦੇਰ ਸ਼ਾਮ ਨੂੰ ਜਰਨੈਲੀ ਸੜਕ ਤੇ ਸਥਿਤ ਅਰਪਨਾ ਹਸਪਤਾਲ ਦੇ ਨੇੜੇ ਇਕ ਸਬਜ਼ੀ ਦੀ ਨਰਸਰੀ ਵਿਚ ਕੰਮ ਕਰਨ ਵਾਲੀਆਂ ਤਿੰਨ ਔਰਤਾਂ ਦੀਅਚਾਨਕ ਡਿੱਗੀ ਇਕ ਕੱਚੀ ਕੰਧ ਦੀ ਚਪੇਟ ਵਿਚ ਆਉਣ...
ਵਾਜਬ ਭਾਅ ਨਾ ਮਿਲਣ ਕਾਰਨ ਕਾਸ਼ਤਕਾਰਾਂ ਨੇ ਟਮਾਟਰ ਰੂੜੀ 'ਤੇ ਸੁੱਟੇ
. . .  1 day ago
ਕਲਾਨੌਰ, 22 ਮਈ (ਪੁਰੇਵਾਲ) - ਕਾਸ਼ਤ 'ਤੇ ਲਾਗਤ ਵੀ ਪੂਰੀ ਨਾ ਮੁੜਨ ਕਾਰਨ ਆਲੂਆਂ ਤੋਂ ਬਾਅਦ ਹੁਣ ਟਮਾਟਰਾਂ ਦੀ ਵੀ ਬੇਕਦਰੀ ਹੁੰਦੀ ਜਾਪ ਰਹੀ ਹੈ, ਜਿਸ ਤਹਿਤ ਨੇੜਲੇ ਪਿੰਡ ਨਿੱਝਰ ਦੇ ਕਿਸਾਨ ਵਾਜਬ ਭਾਅ ਨਾ ਮਿਲਣ ਕਾਰਨ ...
ਆਰਥਿਕ ਤੰਗੀ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਚਾਓਕੇ [ਬਠਿੰਡਾ],22 ਮਈ [ਮਨਜੀਤ ਸਿੰਘ ਘੜੈਲੀ ]-ਪਿੰਡ ਗਿੱਲ ਕਲਾਂ ਦੇ ਇਕ ਕਿਸਾਨ ਗੁਰਨਾਮ ਸਿੰਘ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 11 ਵਿਦਿਆਰਥੀਆਂ ਆਏ ਮੈਰਿਟ 'ਚ
. . .  1 day ago
ਨਵਾਂਸ਼ਹਿਰ , 22 ਮਈ ( ਦੀਦਾਰ ਸਿੰਘ ਸ਼ੇਤਰਾ ) - ਦਸਵੀਂ ਦੇ ਆਏ ਨਤੀਜੇ ਵਿਚ ਜ਼ਿਲ੍ਹੇ ਦੇ 11 ਬਚਿਆਂ ਨੇ 4 ਲੜਕੇ 7 ਲੜਕੀਆਂ ਨੇ ਮੈਰਿਟ 'ਚ ਆ ਕੇ ਸਕੂਲਾਂ ਦਾ ਨਾਂਅ ਰੌਸ਼ਨ ਕੀਤਾ ਹੈ । ਡੀ ਏ ਵੀ ਸਕੂਲ ਕਾਠ ਗੜ੍ਹ ਦੇ ਅਭਿਸ਼ੇਕ ਨੇ...
ਯੂ.ਪੀ ਦੇ ਕੈਬਨਿਟ ਮੰਤਰੀ ਨੇ ਯੋਜਨਾਵਾਂ ਘੱਟ ਗਿਣਤੀ ਕੋਟਾ ਖ਼ਤਮ ਕਰਨ ਦਾ ਕੀਤਾ ਖੰਡਨ
. . .  1 day ago
ਲਖਨਊ, 22 ਮਈ - ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਰਾਮਪਤੀ ਸ਼ਾਸਤਰੀ ਨੇ ਸਰਕਾਰੀ ਯੋਜਨਾਵਾਂ 'ਚ ਘੱਟ ਗਿਣਤੀ ਕੋਟਾ ਖ਼ਤਮ ਕਰਨ...
ਚੋਣ ਕਮਿਸ਼ਨ ਦੇ 5 ਸੂਬਿਆ ਦੇ ਮੁੱਖ ਚੋਣ ਅਧਿਕਾਰੀਆਂ ਤੋਂ ਮੰਗਵਾਈਆਂ ਈ.ਵੀ.ਐੱਮ
. . .  1 day ago
ਨਵੀਂ ਦਿੱਲੀ, 22 ਮਈ - ਈ.ਵੀ.ਐੱਮ ਨੂੰ ਦਿੱਤੀ ਗਈ ਚੁਨੌਤੀ ਨੂੰ ਲੈ ਕੇ ਚੋਣ ਕਮਿਸ਼ਨ ਨੇ 5 ਸੂਬਿਆ, ਜਿੱਥੇ ਕਿ ਹਾਲ ਹੀ 'ਚ ਵਿਧਾਨ ਸਭਾ ਚੋਣਾਂ ਸੰਪੰਨ ਹੋਈਆਂ...
ਗੁਜਰਾਤ : ਪ੍ਰਧਾਨ ਮੰਤਰੀ ਨੇ ਭੁਚਾਊ ਦੇ ਟੱਪਰ ਡੈਮ 'ਚ ਨਰਮਦਾ ਦਾ ਪਾਣੀ ਛੱਡਿਆ
. . .  1 day ago
ਅਹਿਮਦਾਬਾਦ, 22 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਭੁਚਾਊ ਦੇ ਟੱਪਰ ਡੈਮ 'ਚ ਨਰਮਦਾ ਨਦੀ ਦਾ ਪਾਣੀ ਛੱਡਿਆ। ਉਪਰੰਤ ਪ੍ਰਧਾਨ...
ਮਾਨਾਂਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ
. . .  1 day ago
ਫਗਵਾੜਾ : ਦਿਨ ਦਿਹਾੜੇ ਬਜ਼ੁਰਗ ਔਰਤ ਦਾ ਕਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਜੇਠ ਸੰਮਤ 549
ਵਿਚਾਰ ਪ੍ਰਵਾਹ: ਖੁਸ਼ਕਿਸਮਤੀ, ਸਖ਼ਤ ਮਿਹਨਤ ਅਤੇ ਜ਼ੋਰਦਾਰ ਤਿਆਰੀ \'ਚੋਂ ਹੀ ਜਨਮ ਲੈਂਦੀ ਹੈ। -ਅਗਿਆਤ
  •     Confirm Target Language  

ਤਾਜ਼ਾ ਖ਼ਬਰਾਂ

ਮੁੱਖ ਮੰਤਰੀ ਬਾਦਲ ਨੇ ਲੰਬੀ ਹਲਕੇ ਤੋਂ ਕਾਗ਼ਜ਼ ਦਾਖਲ ਕੀਤੇ

ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਲੰਬੀ ਹਲਕੇ ਤੋਂ ਉਮੀਦਵਾਰ ਹਨ। ਉਨ੍ਹਾਂ ਨੇ ਅੱਜ 11.30 ਮਿੰਟ 'ਤੇ ਮਲੋਟ ਦੇ ਨਿਮਿਟ ਕਾਲਜ ਵਿਖੇ ਆਪਣੇ ਕਾਗ਼ਜ਼ ਭਰੇ ਤੇ ਆਪਣੇ ਕਾਗ਼ਜ਼ਾਂ ਦੀ ਫਾਈਲ ਰਿਟਰਨਿੰਗ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਡੀ.ਟੀ.ਓ ਸ੍ਰੀ ਮੁਕਤਸਰ ਸਾਹਿਬ ਨੂੰ ਸੌਂਪੀ। ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਕਾਗ਼ਜ਼ ਫਾਈਲ ਕੀਤੇ। ਇਸ ਮੌਕੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਪਰਮਜੀਤ ਸਿੰਘ ਲਾਲੀ ਬਾਦਲ ਵੀ ਹਾਜ਼ਰ ਸਨ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX