ਤਾਜਾ ਖ਼ਬਰਾਂ


ਸੰਸਾਰ ਸਿਹਤ ਸੰਗਠਨ ਨੇ ਭਾਰਤ 'ਚ ਤਿੰਨ ਜੀਕਾ ਵਾਇਰਸ ਕੇਸ਼ ਹੋਣ ਦੀ ਕੀਤੀ ਪੁਸ਼ਟੀ
. . .  1 day ago
ਨਵੀਂ ਦਿੱਲੀ, 27 ਮਈ- ਸੰਸਾਰ ਸਿਹਤ ਸੰਗਠਨ ਨੇ ਭਾਰਤ 'ਚ ਤਿੰਨ ਜੀਕਾ ਵਾਇਰਸ ਕੇਸ਼ ਹੋਣ ਦਾ ਦਾਅਵਾ ਕੀਤਾ ਹੈ।ਸੰਗਠਨ ਨੇ ਦਾਅਵਾ ਕੀਤਾ ਕਿ ਭਾਰਤੀ ਸਿਹਤ ਮੰਤਰਾਲੇ ਨੇ ਗੁਜਰਾਤ 'ਚ ਜੀਕਾ ਵਾਇਰਸ ਦੇ...
ਯੁਵਰਾਜ ਨੂੰ ਵਾਇਰਲ ਬੁਖ਼ਾਰ, ਨਹੀਂ ਖੇਡੇਗਾ ਪਹਿਲਾ ਅਭਿਆਸ ਮੈਚ
. . .  1 day ago
ਸਿੱਖਿਆ ਵਿਭਾਗ ਵੱਲੋਂ 68 ਅਧਿਕਾਰੀਆਂ ਦੇ ਤਬਾਦਲੇ
. . .  1 day ago
ਲੁਧਿਆਣਾ, 27 ਮਈ (ਪਰਮੇਸ਼ਰ ਸਿੰਘ)- ਸਿੱਖਿਆ ਵਿਭਾਗ ਨੇ ਦੇਰ ਸ਼ਾਮ 68 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿਚ ਮੰਡਲ ਸਿੱਖਿਆ ਅਫ਼ਸਰ ਨਾਭਾ ਦੇ ਅਹੁਦੇ ਤੋਂ ਕੁੱਝ ਦਿਨ ਪਹਿਲਾਂ ਫ਼ਾਰਗ ਕੀਤੇ...
ਪਾਕਿਸਤਾਨ 'ਚ 16 ਜੂਨ ਨੂੰ ਮਨਾਇਆ ਜਾਵੇਗਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ-ਚਾਵਲਾ
. . .  1 day ago
ਅੰਮ੍ਰਿਤਸਰ, 27 ਮਈ (ਰਾਜੇਸ਼ ਕੁਮਾਰ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਪਾਕਿਸਤਾਨ ਪੰਜਾਬੀ ਸਭਾ ਦੇ ਪ੍ਰਧਾਨ ਸ. ਗੋਪਾਲ ਸਿੰਘ ਚਾਵਲਾ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਪੰਚਮ ਪਾਤਸ਼ਾਹ...
ਆਂਧਰਾ ਪ੍ਰਦੇਸ਼ : ਖਾਨ 'ਚ ਹੋਇਆ ਧਮਾਕਾ, 6 ਮਜ਼ਦੂਰਾਂ ਦੀ ਮੌਤ
. . .  1 day ago
ਹੈਦਰਾਬਾਦ, 27 ਮਈ- ਆਂਧਰਾ ਪ੍ਰਦੇਸ਼ ਦੇ ਫਰਾਂਗੀਰਪਰਮ ਵਿਖੇ ਇੱਕ ਖਾਨ 'ਚ ਹੋਏ ਧਮਾਕੇ 'ਚ 6 ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਧਮਾਕੇ 'ਚ ਦੋ ਮਜ਼ਦੂਰ ਜ਼ਖ਼ਮੀ...
ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਚਾਰਟਰਡ ਅਕਾਊਂਟੈਂਟਸ ਅੱਗੇ ਆਉਣ-ਬਾਜਵਾ
. . .  1 day ago
ਲੁਧਿਆਣਾ, 27 ਮਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪੇਂਡੂ ਵਿਕਾਸ, ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਚਾਰਟਰਡ ਅਕਾਊਂਟੈਂਟਸ...
ਕਸ਼ਮੀਰ 'ਚ ਮੋਬਾਈਲ ਇੰਟਰਨੈੱਟ ਸੇਵਾ ਸਸਪੈਂਡ
. . .  1 day ago
ਸ੍ਰੀ ਨਗਰ, 27 ਮਈ- ਸੁਰੱਖਿਆ ਬਲਾਂ ਹੱਥੋਂ ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਸਬਜ਼ਾਰ ਅਹਿਮਦ ਭੱਟ ਦੇ ਹਲਾਕ ਹੋਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਮੋਬਾਈਲ ਇਨਟਰਨੈੱਟ ਸੇਵਾ ਸਸਪੈਂਡ ਕਰ ਦਿੱਤੀ...
ਇਨਸਾਫ਼ ਨਾ ਮਿਲਣ 'ਤੇ ਪਰਿਵਾਰ ਵੱਲੋਂ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਤਲਵੰਡੀ ਸਾਬੋ, 27 ਮਈ (ਲਖਵਿੰਦਰ ਸ਼ਰਮਾ)- ਸ਼ਹਿਰ ਦੇ ਇੱਕ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਨਾ ਮਿਲਣ 'ਤੇ ਪੈਟਰੋਲ ਪਾ ਕੇ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਦ ਪਰਿਵਾਰ ਮੁਖੀ ਆਪਣੇ ਆਪ, ਪਤਨੀ ਤੇ ਬੱਚਿਆਂ ਨੂੰ ਅੱਗ ਲਗਾਉਣ ਲੱਗਾ...
ਲੰਡਨ ਦੇ ਦੋ ਹਵਾਈ ਅੱਡਿਆਂ 'ਤੇ ਸਾਰੀਆਂ ਉਡਾਣਾਂ ਰੱਦ
. . .  1 day ago
ਜੰਮੂ-ਕਸ਼ਮੀਰ : ਹੁਰੀਅਤ ਆਗੂਆਂ ਨੇ ਬੁਲਾਇਆ 2 ਦਿਨ ਦਾ ਬੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਜੇਠ ਸੰਮਤ 549
ਵਿਚਾਰ ਪ੍ਰਵਾਹ: ਕਦੇ-ਕਦੇ ਮੈਨੂੰ ਲਗਦਾ ਹੈ ਕਿ ਭਾਰਤ ਇਕ ਬਹੁਤ ਖੁੱਲ੍ਹਾ ਸਮਾਜ ਹੈ, ਜਿਸ ਦੀ ਸੋਚ ਬਹੁਤ ਸੀਮਤ ਹੈ। -ਪ੍ਰੋ: ਕੀ ਯੋਗ ਹੁਈ
  •     Confirm Target Language  

ਤਾਜ਼ਾ ਖ਼ਬਰਾਂ

ਕਪੂਰਥਲਾ ਮਾਡਰਨ ਜੇਲ੍ਹ 'ਚ ਕੈਦੀ ਆਪਸ 'ਚ ਭਿੜੇ, 3 ਜ਼ਖ਼ਮੀ

 ਕਪੂਰਥਲਾ, 19 ਮਾਰਚ (ਅਮਰਜੀਤ ਸੁਡਾਨਾ)- ਇੱਥੋਂ ਦੀ ਮਾਡਰਨ ਜੇਲ੍ਹ 'ਚ ਅੱਜ ਕੈਦੀਆਂ ਦੇ ਦੋ ਧੜਿਆਂ 'ਚ ਝਗੜਾ ਹੋ ਗਿਆ। ਇਸ ਝਗੜੇ 'ਚ ਕੈਦੀਆਂ ਦੇ ਇੱਕ ਧੜੇ ਦੇ 3 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਜਦਕਿ ਦੋ ਕੈਦੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕੀਤਾ ਗਿਆ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX