ਤਾਜਾ ਖ਼ਬਰਾਂ


5 ਵੀਆਂ ਏਸ਼ੀਅਨ ਇਨਡੋਰ ਖੇਡਾਂ 'ਚ ਬੌਬੀ ਛੀਨਾ ਨੇ ਜਿੱਤਿਆ ਸੋਨ ਤਗਮਾ
. . .  1 day ago
ਹਰਸ਼ਾ ਛੀਨਾ ,20 ਸਤੰਬਰ [ਕੜਿਆਲ]-ਤੁਰਕਮੇਨਿਸਤਾਨ ਦੇ ਸ਼ਹਿਰ ਅਸ਼ਗਬਾਤ 'ਚ ਹੋ ਰਹੀਆਂ 5 ਵੀਆਂ ਏਸ਼ੀਅਨ ਇਨ ਡੋਰ ਅਤੇ ਮਾਰਸ਼ਲ ਆਰਟ ਖੇਡਾਂ 'ਚ ਜਿਲਾ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਛੀਨਾ (ਉੁੱਚਾ ਕਿਲਾ )ਵਾਸੀ ਭਾਰਤੀ...
ਪਟਾਕਾ ਗੁਦਾਮ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 5
. . .  1 day ago
ਸੰਗਰੂਰ/ਦਿੜ੍ਹਬਾ ਮੰਡੀ, 20 ਸਤੰਬਰ (ਦਮਨਜੀਤ ਸਿੰਘ, ਪਰਵਿੰਦਰ ਸੋਨੂੰ) - ਕਸਬਾ ਸੂਲਰ ਘਰਾਟ ਵਿਖੇ ਬੀਤੀ ਰਾਤ ਪਟਾਕਿਆਂ ਦੇ ਗੋਦਾਮ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ ਉੱਥੇ ਕੰਮ ਕਰਨ ਵਾਲੇ ਲਾਗਲੇ ਪਿੰਡ ਢੰਡੋਲੀ ਕਲਾਂ ...
ਸੂਲਰ ਘਰਾਟ (ਸੰਗਰੂਰ) ਪਟਾਕਾ ਗੁਦਾਮ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 5
. . .  1 day ago
ਅਕਾਲੀ ਦਲ [ਅ] ਨੇ ਗੁਰਦਾਸਪੁਰ ਜ਼ਿਮਨੀ ਚੋਣ 'ਚ ਕੁਲਵੰਤ ਸਿੰਘ ਮਝੈਲ ਨੂੰ ਉਤਾਰਿਆ
. . .  1 day ago
ਮਾਨਸਾ , 20 ਸਤੰਬਰ [ਬਲਵਿੰਦਰ ਸਿੰਘ ਧਾਲੀਵਾਲ] -ਸ਼੍ਰੋਮਣੀ ਅਕਾਲੀ ਦਲ [ਅ ] ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੰਥਕ ਆਗੂ ਭਾਈ ਕੁਲਵੰਤ ਸਿੰਘ ਮਝੈਲ ਨੂੰ ਚੋਣ ਲੜਾਈ ਜਾਵੇਗੀ ...
ਸੁਤੀ ਪਈ 11 ਮਹੀਨੇ ਦੀ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ
. . .  1 day ago
ਕਲਾਨੌਰ ,20 ਸਤੰਬਰ - ਬਿਸਤਰੇ 'ਤੇ ਸੁੱਤੀ ਪਈ ਇਕ 11 ਮਹੀਨੇ ਦੀ ਬੱਚੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਜਿਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਲੇਕਿਨ ਬੱਚੀ ਜਪ ਨੂਰ ਦੀ ਮੌਤ ਹੋ ਚੁੱਕੀ ਸੀ...
ਆਡਿਟ ਅਫ਼ਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
. . .  1 day ago
ਫ਼ਿਰੋਜਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਘੱਲ ਖ਼ੁਰਦ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਚੰਡੀਗੜ੍ਹ ਤੋਂ ਆਡਿਟ ਕਰਨ ਆਏ ਸੁਖਮੰਦਰ ਸਿੰਘ ਆਡਿਟ ਅਫ਼ਸਰ ਨੂੰ ਵਿਜੀਲੈਂਸ ਵੱਲੋਂ 10 ਹਜਾਰ ਰਿਸ਼ਵਤ ਲੈਂਦਿਆਂ ਰੰਗੇ...
ਪੁਲਿਸ ਨਾਲ ਹੋਈ ਝੜਪ ਦੇ ਮਾਮਲੇ 'ਚ 41ਕਿਸਾਨਾਂ 'ਤੇ ਪਰਚਾ ਦਰਜ਼
. . .  1 day ago
ਲੌਂਗੋਵਾਲ, 20 ਸਤੰਬਰ (ਵਿਨੋਦ) -ਮੰਗਲਵਾਰ ਦੇਰ ਸ਼ਾਮ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਏ ਖ਼ੂਨੀ ਟਕਰਾਓ ਤੋਂ ਬਾਅਦ ਅੱਜ ਲੌਂਗੋਵਾਲ ਵਿਖੇ ਸਥਿਤੀ ਕਾਬੂ ਹੇਠ ਪ੍ਰੰਤੂ ਤਣਾਅਪੂਰਨ ਹੋਈ ਹੈ। ਕੱਲ੍ਹ ਘਟਨਾ ਤੋਂ ਤੁਰੰਤ ਬਾਅਦ ਹੀ ਦੇਰ ਸ਼ਾਮ ਭਾਰਤੀ...
ਸਿਰਸਾ 'ਚ ਡੇਰਾ ਸਮਰਥਕਾਂ ਨੇ ਮੀਡੀਆ ਟੀਮ 'ਤੇ ਕੀਤਾ ਹਮਲਾ
. . .  1 day ago
ਸਿਰਸਾ, 20 ਸਤੰਬਰ- ਸਿਰਸਾ ਵਿਖੇ ਡੇਰੇ 'ਚ ਕਵਰੇਜ ਕਰਨ ਗਈ ਮੀਡੀਆ ਟੀਮ 'ਤੇ ਡੇਰਾ ਸਮਰਥਕਾਂ ਨੇ ਹਮਲਾ ਕਰ ਦਿੱਤਾ। ਡੇਰਾ ਸਮਰਥਕਾਂ ਨੇ ਮੀਡੀਆ ਕਰਮੀਆਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੱਤਰਕਾਰਾਂ ਨੇ ਗੱਡੀਆਂ ਭਜਾ ਕੇ ਜਾਨ...
ਮੀਂਹ ਕਾਰਨ ਮੁੰਬਈ ਹਵਾਈ ਅੱਡੇ ਤੋਂ 75 ਉਡਾਣਾਂ ਰੱਦ
. . .  1 day ago
20 ਹਜ਼ਾਰ ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਸ਼ਾਂਤੀ ਨਾਲ ਜਿਊਣਾ ਅਸਲ ਜਿਊਣਾ ਹੈ, ਨਾ ਕਿ ਜੰਗ ਨਾਲ। -ਜੋਸਫ਼
  •     Confirm Target Language  

ਤਾਜ਼ਾ ਖ਼ਬਰਾਂ


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX