ਤਾਜਾ ਖ਼ਬਰਾਂ


ਅੱਤਵਾਦੀਆਂ ਨੇ 50 ਤੋਂ ਵੱਧ ਮਿਸਰ ਦੇ ਪੁਲਿਸ ਅਫ਼ਸਰ ਮਾਰੇ
. . .  22 minutes ago
ਕਾਇਰੋ, 21 ਅਕਤੂਬਰ - ਮਿਸਰ ਵਿਚ ਅੱਤਵਾਦੀਆਂ ਨਾਲ ਮੁੱਠਭੇੜ ਵਿਚ 50 ਤੋਂ ਵੱਧ ਮਿਸਰ ਦੇ ਪੁਲਿਸ ਅਫ਼ਸਰ ਮਾਰੇ ਗਏ ਹਨ। ਇਹ ਮੁੱਠਭੇੜ ਮੁਲਕ ਦੇ ਪੱਛਮੀ ਰੇਗਿਸਤਾਨ ਵਿਚ ਹੋਈ, ਜਦੋਂ ਪੁਲਿਸ ਤੇ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਲੁਕਣਗਾਹਾਂ 'ਤੇ...
ਸ੍ਰੀਲੰਕਾ ਨੇਵੀ ਨੇ 4 ਭਾਰਤੀ ਮਛੇਰੇਆਂ ਨੂੰ ਕੀਤਾ ਗ੍ਰਿਫਤਾਰ
. . .  55 minutes ago
ਚੇਨਈ, 21 ਅਕਤੂਬਰ - ਸ੍ਰੀਲੰਕਾ ਨੇਵੀ ਨੇ ਚਾਰ ਭਾਰਤੀ ਮਛੇਰੇਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਦੀ ਇਕ ਕਿਸ਼ਤੀ ਵੀ ਜ਼ਬਤ ਕੀਤੀ ਹੈ। ਇਹ ਮਛੇਰੇ ਤਾਮਿਲਨਾਡੂ ਦੇ ਰਾਮੇਸ਼ਵਰਮ ਤੱਟ ਨਾਲ ਸਬੰਧਤ...
ਮਹਾਰਾਸ਼ਟਰ 'ਚ ਸੜਕ ਹਾਦਸੇ ਵਿਚ 10 ਮੌਤਾਂ
. . .  about 1 hour ago
ਸਾਂਗਲੀ, 21 ਅਕਤੂਬਰ - ਮਹਾਰਾਸ਼ਟਰ ਦੇ ਸਾਂਗਲੀ ਵਿਚ ਇਕ ਟਾਈਲਾਂ ਲੈ ਕੇ ਜਾ ਰਹੇ ਟਰੱਕ ਦੇ ਪਲਟਣ ਕਾਰਨ 10 ਮੌਤਾਂ ਹੋ ਗਈਆਂ ਹਨ। ਇਹ ਲੋਕ ਇਸ ਟਰੱਕ ਵਿਚ ਸਵਾਰ...
ਹਿਮਾਚਲ ਪ੍ਰਦੇਸ਼ : ਬੱਸ ਦੇ ਖੱਡ 'ਚ ਡਿੱਗਣ ਕਾਰਨ 2 ਮੌਤਾਂ, 10 ਜ਼ਖਮੀ
. . .  about 1 hour ago
ਸ਼ਿਮਲਾ, 21 ਅਕਤੂਬਰ - ਸ਼ਿਮਲਾ ਜਾ ਰਹੀ ਇਕ ਬੱਸ ਨਨਕਹਾਰੀ 'ਚ ਇਕ ਖੱਡ ਵਿਚ ਡਿੱਗ ਗਈ, ਜਿਸ ਕਾਰਨ ਦੋ ਮੌਤਾਂ ਹੋ ਗਈਆਂ ਹਨ ਤੇ 10 ਲੋਕ ਜ਼ਖਮੀ ਹੋਏ...
ਨਕਸਲੀਆਂ ਨੇ ਪੰਜ ਵਾਹਨਾਂ ਨੂੰ ਸਾੜਿਆ
. . .  about 2 hours ago
ਦਾਂਤੇਵਾੜਾ, 21 ਅਕਤੂਬਰ - ਛਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਨੇ ਰੇਲਵੇ ਦੇ ਨਿਰਮਾਣ ਕਾਰਜਾਂ 'ਚ ਲੱਗੀਆਂ ਪੰਜ ਗੱਡੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ...
ਸੜਕ ਹਾਦਸੇ 'ਚ ਮੋਟਰਸਾਈਕਲ ਨੂੰ ਲੱਗੀ ਅੱਗ; 2 ਫੌਜੀ ਜਵਾਨ ਸੜੇ
. . .  about 2 hours ago
ਮਹਿਲ ਕਲਾਂ 21 ਅਕਤੂਬਰ (ਅਵਤਾਰ ਸਿੰਘ ਅਣਖੀ)-ਬੀਤੀ ਰਾਤ ਲੁਧਿਆਣਾ-ਬਠਿੰਡਾ ਮੁੱਖ ਮਾਰਗ ਤੇ ਪਿੰਡ ਸਹਿਜੜਾ (ਬਰਨਾਲਾ) ਨੇੜੇ ਮੁੱਖ ਮਾਰਗ ਉੱਤੇ ਖੜੀ ਟਰਾਲੀ ਦੇ ਪਿਛਲੇ ਪਾਸੇ ਮੋਟਰਸਾਈਕਲ ਟਕਰਾਉਣ ਨਾਲ ਵਾਪਰੇ ਇਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਨੂੰ ਅੱਗ...
ਅੱਤਵਾਦੀਆਂ ਵੱਲੋਂ ਵਿਧਾਇਕ ਦੇ ਘਰ ਗ੍ਰਨੇਡ ਹਮਲਾ
. . .  1 day ago
ਸ੍ਰੀਨਗਰ, 20 ਅਕਤੂਬਰ- ਜੰਮੂ-ਕਸ਼ਮੀਰ ਦੇ ਤਰਲ ਵਿਖੇ ਅੱਤਵਾਦੀਆਂ ਨੇ ਐਮ.ਐਲ.ਏ.ਮੁਸ਼ਤਾਕ ਅਹਿਮਦ ਦੇ ਘਰ ਗ੍ਰਨੇਡ ਹਮਲਾ ਕੀਤਾ। ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਜਾਂ ਜ਼ਖ਼ਮੀ...
ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਲੈ ਫਰਾਰ ਹੋਏ ਲੁਟੇਰੇ
. . .  1 day ago
ਬਟਾਲਾ, 20 ਅਕਤੂਬਰ (ਡਾ. ਕਾਹਲੋਂ)-ਬਟਾਲਾ ਨੇੜਲੇ ਇੰਡੀਅਨ ਆਇਲ ਉਦੋਵਾਲ ਦੇ ਇੱਕ ਪੈਟਰੋਲ ਪੰਪ ਤੋਂ ਲੁੱਟ ਹੋਣ ਦੀ ਖ਼ਬਰ ਹੈ। ਲੁਟੇਰਿਆਂ ਪੈਟਰੋਲ ਪੰਪ ਦੇ ਕਰਿੰਦੇ ਤੋਂ 55 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਸੂਚਨਾ ਮਿਲਣ 'ਤੇ...
ਆਲੋਚਕ ਨੂੰ ਚੁੱਪ ਨਾ ਕਰਾਓ, ਇਸ ਦੇ ਬੋਲਣ ਨਾਲ ਦੇਸ਼ ਚਮਕੇਗਾ- ਕਮਲ ਹਸਨ
. . .  1 day ago
ਨੇਤਾਵਾਂ ਤੇ ਅਫ਼ਸਰਾਂ ਨੂੰ ਬਚਾਏਗਾ ਰਾਜਸਥਾਨ ਸਰਕਾਰ ਦਾ ਨਵਾਂ ਬਿੱਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਕਰਤੱਵ ਦਾ ਪਾਲਣ ਕਰਨ ਵਾਲੇ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦੇ। -ਸਰਦਾਰ ਪਟੇਲ
  •     Confirm Target Language  

ਤਾਜ਼ਾ ਖ਼ਬਰਾਂ


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX