ਤਾਜਾ ਖ਼ਬਰਾਂ


ਕੱਲ੍ਹ ਖਹਿਰਾ ਖ਼ਿਲਾਫ਼ ਜਾਵੇਗੀ ਬਾਰ ਐਸੋਸੀਏਸ਼ਨ ਹੜਤਾਲ 'ਤੇ
. . .  50 minutes ago
ਜਲਾਲਾਬਾਦ ,23 ਜਨਵਰੀ [ ਕਰਨ ਚੁਚਰਾ ]-ਕੱਲ੍ਹ ਬਾਰ ਐਸੋਸੀਏਸ਼ਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਹੜਤਾਲ 'ਤੇ ਜਾਵੇਗੀ , ਕਿਉਂਕਿ ਖਹਿਰਾ ਨੇ ਇਕ ਸੀਨੀਅਰ ਵਕੀਲ ਖ਼ਿਲਾਫ਼ ਮਾੜੀ ਸ਼ਬਦਾਵਲੀ ਦਾ ਇਸਤੇਮਾਲ...
ਗੁਜਰਾਤ ਵਿਖੇ ਸਥਾਨਕ ਚੋਣਾਂ 17 ਫਰਵਰੀ ਨੂੰ
. . .  about 2 hours ago
ਅਹਿਮਦਾਬਾਦ, 23 ਜਨਵਰੀ - ਚੋਣ ਕਮਿਸ਼ਨ ਨੇ ਗੁਜਰਾਤ ਵਿਖੇ ਸਥਾਨਕ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ 'ਚ ਸਥਾਨਕ ਚੋਣਾਂ 17 ਫਰਵਰੀ ਨੂੰ ਹੋਣਗੀਆਂ, ਜਿਨ੍ਹਾਂ...
ਪ੍ਰਧਾਨ ਮੰਤਰੀ ਨੇ ਹਾਲੈਂਡ ਦੀ ਰਾਣੀ ਮੈਕਸਿਮਾ ਨਾਲ ਕੀਤੀ ਮੁਲਾਕਾਤ
. . .  about 2 hours ago
ਦਾਵੋਸ, 23 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਵੋਸ ਵਿਖੇ ਵਿਸ਼ਵ ਆਰਥਿਕ ਫੋਰਮ ਸਲਾਨਾ ਸੰਮੇਲਨ ਤੋਂ ਵੱਖਰੇ ਤੌਰ 'ਤੇ ਹਾਲੈਂਡ ਦੀ ਰਾਣੀ ਮੈਕਸਿਮਾ ਨਾਲ ਮੁਲਾਕਾਤ...
ਕਮਲਾ ਮਿਲਸ ਅਗਨੀਕਾਂਡ : ਮੋਜੋ ਬਿਸਤਰੋ ਦੇ ਸਹਿ ਮਾਲਕਾਂ ਦੀ ਜ਼ਮਾਨਤ 'ਤੇ ਫ਼ੈਸਲਾ 25 ਨੂੰ
. . .  about 2 hours ago
ਮੁੰਬਈ, 23 ਜਨਵਰੀ - ਕਮਲਾ ਮਿਲਸ ਅਗਨੀਕਾਂਡ 'ਚ ਮੋਜੋ ਬਿਸਤਰੋ ਪੱਬ ਦੇ ਸਹਿ ਮਾਲਕਾਂ ਯੁੱਗ ਤੁਲੀ ਤੇ ਯੁੱਗ ਪਾਠਕ ਦੀ ਜ਼ਮਾਨਤ 'ਤੇ ਫ਼ੈਸਲਾ 25 ਜਨਵਰੀ ਨੂੰ...
ਡੀ.ਸੀ ਵੱਲੋਂ ਫਿਲੌਰ ਵਿਖੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
. . .  about 2 hours ago
ਫਿਲੌਰ, 23 ਜਨਵਰੀ (ਇੰਦਰਜੀਤ ਚੰਦੜ) - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੋਕਾਂ ਤੱਕ ਨਾਗਰਿਕ ਸੇਵਾਵਾਂ ਨੂੰ ਬਿਨਾਂ ਦੇਰੀ ਤੇ ਨਿਰਵਿਘਨ ਦੇਣ ਵੱਲ ਕਦਮ ਚੁੱਕਦਿਆਂ...
ਪੀ.ਟੀ.ਯੂ ਦੇ ਸਾਬਕਾ ਉਪ-ਕੁਲਪਤੀ ਡਾ. ਅਰੋੜਾ ਦੀ ਜ਼ਮਾਨਤ 'ਤੇ ਫ਼ੈਸਲਾ 25 ਨੂੰ
. . .  about 2 hours ago
ਕਪੂਰਥਲਾ, 23 ਜਨਵਰੀ (ਅਮਰਜੀਤ ਕੋਮਲ) - ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ 'ਤੇ ਜ਼ਿਲ੍ਹਾ...
ਰਾਫੇਲ ਨਡਾਲ ਆਸਟ੍ਰੇਲੀਆ ਓਪਨ ਤੋਂ ਹੋਏ ਬਾਹਰ
. . .  about 3 hours ago
ਮੈਲਬੌਰਨ, 23 ਜਨਵਰੀ - ਵਿਸ਼ਵ ਦੇ ਇੱਕ ਨੰਬਰ ਬੈਡਮਿੰਟਨ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਮਾਰਿਨ ਸਿਲਿਕ ਤੋਂ ਹਾਰ ਕੇ ਆਸਟ੍ਰੇਲੀਆ ਓਪਨ ਤੋਂ ਬਾਹਰ ਹੋ ਗਏ...
ਸ਼ਿਮਲਾ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਸ਼ਿਮਲਾ, 23 ਜਨਵਰੀ - ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਪੈਂਦੇ ਨਾਰਕੰਡਾ ਵਿਖੇ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ...
ਸਿੰਘ ਸਾਹਿਬਾਨ ਵਲੋਂ ਚੱਢਾ ਨੂੰ ਮੁੱਢਲੀ ਮੈਂਬਰਸ਼ਿਪ ਤੇ ਪ੍ਰਧਾਨਗੀ ਤੋਂ ਖਾਰਜ ਕਰਨ ਦੀ ਹਦਾਇਤ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨਾਲ ਕੀਤੀ ਮੁਲਾਕਾਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮਾਘ ਸੰਮਤ 549
ਵਿਚਾਰ ਪ੍ਰਵਾਹ: ਜਿਹੜਾ ਸਮੇਂ ਸਿਰ ਅਪਰਾਧ ਨੂੰ ਰੋਕਦਾ ਨਹੀਂ, ਉਹ ਦਰਅਸਲ ਇਸ ਨੂੰ ਉਤਸ਼ਾਹ ਦਿੰਦਾ ਹੈ। -ਜਾਰਜ ਬਰਨਾਡ ਸ਼ਾਅ
  •     Confirm Target Language  

ਤਾਜ਼ਾ ਖ਼ਬਰਾਂ

ਕੇਂਦਰ ਨੇ ਖਾਣ ਵਾਲੇ ਕਈ ਤੇਲਾਂ 'ਤੇ ਆਯਾਤ ਡਿਊਟੀ ਵਧਾਈ

 ਨਵੀਂ ਦਿੱਲੀ, 11 ਅਗਸਤ- ਕੇਂਦਰ ਸਰਕਾਰ ਖਾਣ ਵਾਲੇ ਕਈ ਤੇਲਾਂ 'ਤੇ ਆਯਾਤ ਡਿਊਟੀ ਵਧਾ ਦਿੱਤੀ ਹੈ। ਕੱਚੇ ਸੋਇਆਬੀਨ ਤੇਲ 'ਚ ਆਯਾਤ ਡਿਊਟੀ 12.5 ੦/੦ ਤੋਂ 17.5 ੦/੦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਾਣ ਵਾਲੇ ਪਾਮ ਤੇਲ 'ਤੇ ਵੀ ਆਯਾਤ ਡਿਊਟੀ ਵਧਾ ਕੇ 7.5 ਤੋਂ 15 ਪ੍ਰਤੀਸ਼ਤ ਕੀਤੀ ਗਈ ਹੈ। ਉੱਧਰ ਰਿਫਾਈਨਡ ਖਾਣ ਵਾਲੇ ਪਾਮ ਤੇਲ 'ਤੇ ਆਯਾਤ ਡਿਊਟੀ 15 ਤੋਂ 25 ਪ੍ਰਤੀਸ਼ਤ ਕੀਤੀ ਗਈ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX