ਤਾਜਾ ਖ਼ਬਰਾਂ


ਨਹਾਉਣ ਗਏ ਤਿੰਨ ਨਬਾਲਗ ਨਹਿਰ 'ਚ ਡੁੱਬੇ
. . .  14 minutes ago
ਦਰਭੰਗਾ, 23 ਸਤੰਬਰ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਨਹਿਰ 'ਚ ਨਹਾਉਣ ਗਏ ਤਿੰਨ ਨਬਾਲਗ ਡੁੱਬ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗ੍ਰਾਂਟ ਦੇਣ ਦਾ...
ਕਵਿਤਾ ਖੰਨਾ ਦੇ ਘਰ ਪਹੁੰਚੇ ਜਾਖੜ
. . .  32 minutes ago
ਪਠਾਨਕੋਟ, 23 ਸਤੰਬਰ- ਗੁਰਦਾਸਪੁਰ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ। ਇੱਥੇ ਇਕ ਰੈਲੀ 'ਚ ਵੀ ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੇ ਉਹ ਪ੍ਰਸੰਸਕ ਸਨ ਜੇ ਭਾਜਪਾ...
ਬੀ.ਐੱਸ.ਐਫ.ਨੇ 3.6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 1 hour ago
ਤਰਨਤਾਰਨ, 23 ਸਤੰਬਰ - ਬਾਰਡਰ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਖਾਲੜਾ ਤੋਂ 3.6 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਇਕ ਟਿਫ਼ਨ ਬਾਕਸ...
ਪੱਤਰਕਾਰ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਐੱਸ.ਆਈ.ਟੀ. ਗਠਿਤ
. . .  about 1 hour ago
ਚੰਡੀਗੜ੍ਹ, 23 ਸਤੰਬਰ- ਪੱਤਰਕਾਰ ਕੇ.ਜੇ.ਸਿੰਘ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਐੱਸ.ਆਈ.ਟੀ...
ਮੈਕਸੀਕੋ 'ਚ ਫਿਰ ਆਇਆ 5.8 ਤੀਬਰਤਾ ਦਾ ਭੁਚਾਲ
. . .  about 1 hour ago
ਖੰਨਾ ਦੇ ਸਿਵਲ ਹਸਪਤਾਲ 'ਚੋਂ ਬੱਚਾ ਚੋਰੀ
. . .  about 1 hour ago
ਖੰਨਾ, 23 ਸਤੰਬਰ ( ਹਰਜਿੰਦਰ ਸਿੰਘ ਲਾਲ)- ਅੱਜ ਸਵੇਰੇ ਖੰਨਾ ਦੇ ਸਿਵਲ ਹਸਪਤਾਲ 'ਚੋਂ ਇੱਕ ਬਚਾ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਅਣਪਛਾਤੀ ਔਰਤ ਨੇ ਬੱਚੇ ਦੀ ਮਾਂ ਨੂੰ ਕਿਸੇ ਬਹਾਨੇ ਨਾਲ...
ਉਤਰੀ ਕੋਰੀਆ 'ਚ ਸ਼ੱਕੀ ਧਮਾਕੇ ਕਾਰਨ ਭੁਚਾਲ ਦੇ ਝਟਕੇ
. . .  about 2 hours ago
ਸੀਓਲ, 23 ਸਤੰਬਰ - ਉਤਰ ਕੋਰੀਆ 'ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉਤਰ ਕੋਰੀਆ ਵੱਲੋਂ ਇਕ ਹੋਰ ਐਟਮੀ ਧਮਾਕਾ ਕੀਤਾ ਗਿਆ...
ਪ੍ਰਦੂਮਨ ਹੱਤਿਆਕਾਂਡ : ਤਿੰਨ ਦੋਸ਼ੀਆਂ ਨੂੰ ਇਕ ਦਿਨ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜਿਆ
. . .  about 2 hours ago
ਗੁਰੂਗ੍ਰਾਮ, 23 ਸਤੰਬਰ - ਰਿਆਨ ਇੰਟਰਨੈਸ਼ਨਲ ਸਕੂਲ 'ਚ ਹੋਏ ਪ੍ਰਦੂਮਨ ਹੱਤਿਆਕਾਂਡ 'ਚ ਤਿੰਨ ਦੋਸ਼ੀਆਂ ਜਿਨ੍ਹਾਂ ਵਿਚ ਬੱਸ ਕੰਡਕਟਰ ਤੇ ਦੋ ਹੋਰ ਜਣਿਆਂ ਨੂੰ ਇਕ ਦਿਨ ਦੀ ਸੀ.ਬੀ.ਆਈ. ਹਿਰਾਸਤ ਵਿਚ ਭੇਜਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਹਰਿਆਣਾ ਪੁਲਿਸ ਵਲੋਂ ਗ੍ਰਿਫਤਾਰ ਕੀਤਾ...
ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦਾ ਬੇਰਹਿਮੀ ਨਾਲ ਕਤਲ
. . .  about 2 hours ago
25 ਬੋਰੀਆਂ ਚੂਰਾ ਪੋਸਤ ਤੇ ਡੇਢ ਲੱਖ ਦੀ ਨਕਦੀ ਸਮੇਤ ਤਿੰਨ ਕਾਬੂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਜੰਗ ਲਈ ਤਿਆਰ ਰਹਿਣਾ ਅਮਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। -ਵਾਸ਼ਿੰਗਟਨ?
  •     Confirm Target Language  

ਤਾਜ਼ਾ ਖ਼ਬਰਾਂ

ਰਿਆਨ ਹੱਤਿਆ ਮਾਮਲਾ : ਬੌਂਬੇ ਹਾਈਕੋਰਟ ਵੱਲੋਂ ਪਿੰਟੋ ਪਰਿਵਾਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਜ

ਮੁੰਬਈ, 14 ਸਤੰਬਰ - ਬੌਂਬੇ ਹਾਈਕੋਰਟ ਨੇ ਪਿੰਟੋ ਪਰਿਵਾਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਦਕਿ ਪਿੰਟੋ ਪਰਿਵਾਰ ਦੀ ਗ੍ਰਿਫ਼ਤਾਰੀ 'ਤੇ ਇੱਕ ਦਿਨ ਦੀ ਰੋਕ ਲਗਾਈ ਹੈ। ਹਾਈਕੋਰਟ ਨੇ ਪਿੰਟੋ ਪਰਿਵਾਰ ਨੂੰ ਆਪਣੇ ਪਾਸਪੋਰਟ ਮੁੰਬਈ ਪੁਲਿਸ ਕਮਿਸ਼ਨਰ ਕੋਲ ਅੱਜ ਰਾਤ 9 ਵਜੇ ਤੱਕ ਜਮਾਂ ਕਰਵਾਉਣ ਲਈ ਕਿਹਾ ਹੈ। 


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX