ਤਾਜਾ ਖ਼ਬਰਾਂ


ਸਾਬਕਾ ਰੱਖਿਆ ਮੰਤਰੀ ਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੁਬਾਰਾ ਹਸਪਤਾਲ ਦਾਖਲ
. . .  1 day ago
ਸ੍ਰੀ ਨਗਰ : ਅੱਤਵਾਦੀ ਹਮਲੇ 'ਚ ਜ਼ਖ਼ਮੀ ਹੋਏ ਸੁਰੱਖਿਆ ਗਾਰਡ ਦੀ ਹੋਈ ਮੌਤ
. . .  1 day ago
ਕੱਲ੍ਹ ਆਵੇਗੀ ਸ੍ਰੀ ਦੇਵੀ ਦੀ ਮ੍ਰਿਤਕ ਦੇਹ ਭਾਰਤ
. . .  1 day ago
ਮੁੰਬਈ, 25 ਫਰਵਰੀ- ਬੋਨੀ ਕਪੂਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਦੇਵੀ ਦੀ ਮ੍ਰਿਤਕ ਦੇਹ ਕੱਲ੍ਹ ਭਾਰਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ (ਕਿ ਮ੍ਰਿਤਕ ਦੇਹ ਕਦੋਂ ਆਵੇਗੀ) ਹੁਣ ਕੋਈ ਵੀ ਕਪੂਰ ਪਰਿਵਾਰ ਨੂੰ ਫ਼ੋਨ ਨਾ ਕਰੇ ਕਿਉਂਕਿ ਕਪੂਰ ਪਰਿਵਾਰ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ 2 ਸਾਈਕਲ ਸਵਾਰਾਂ ਦੀ ਮੌਤ
. . .  1 day ago
ਫ਼ਿਰੋਜਪੁਰ, 25 ਫਰਵਰੀ (ਜਸਵਿੰਦਰ ਸਿੰਘ ਸੰਧੂ)- ਜ਼ੀਰਾ ਰੋਡ 'ਚ ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਕਾਰਨ 2 ਸਾਈਕਲ ਸਵਾਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਆਪਣੇ ਸਾਈਕਲਾਂ...
ਮੇਘਾਲਿਆ 'ਚ ਚੋਣ ਪ੍ਰਚਾਰ ਬੰਦ, ਮੰਗਲਵਾਰ ਹੋਵੇਗੀ ਵੋਟਿੰਗ
. . .  1 day ago
ਨਵੀਂ ਦਿੱਲੀ, 25 ਫਰਵਰੀ- ਮੇਘਾਲਿਆ ਵਿਧਾਨ ਸਭਾ ਦੀਆਂ 59 ਸੀਟਾਂ 'ਤੇ ਵੋਟਿੰਗ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਇੱਥੇ ਮੰਗਲਵਾਰ...
ਸ੍ਰੀਨਗਰ 'ਚ ਸੁਰੱਖਿਆ ਗਾਰਡ 'ਤੇ ਅੱਤਵਾਦੀ ਹਮਲਾ
. . .  1 day ago
ਸ੍ਰੀਨਗਰ, 25 ਫਰਵਰੀ- ਇੱਥੋਂ ਦੇ ਸੌਰਾ ਇਲਾਕੇ 'ਚ ਅੱਤਵਾਦੀਆਂ ਨੇ ਇੱਕ ਸੁਰੱਖਿਆ ਗਾਰਡ 'ਤੇ ਹਮਲਾ...
ਪ੍ਰਧਾਨ ਮੰਤਰੀ ਪਹੁੰਚੇ ਸੂਰਤ
. . .  1 day ago
ਸੂਰਤ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਰਤ...
ਕਿਸਾਨ ਮੋਰਚੇ 'ਚ ਪਹੁੰਚੇ ਹਰਿਆਣਾ ਤੇ ਮੱਧ ਪ੍ਰਦੇਸ਼ ਤੋਂ ਕਿਸਾਨ
. . .  1 day ago
ਚੀਮਾ ਮੰਡੀ, 25 ਫਰਵਰੀ (ਦਲਜੀਤ ਸਿੰਘ ਮੱਕੜ)- ਹਜ਼ਾਰਾਂ ਕਿਸਾਨਾਂ ਦਾ ਪੱਕਾ ਮੋਰਚਾ ਚੌਥੇ ਦਿਨ ਦਾਖਲ ਹੋ ਗਿਆ। ਜਿਸ ਵਿਚ ਅੱਜ ਹਰਿਆਣਾ ਤੇ ਮੱਧ ਪ੍ਰਦੇਸ਼ ਤੋਂ ਕਿਸਾਨ ਆਗੂ ਵੀ ਪਹੁੰਚੇ। ਇਰਮੇਸ਼ ਕੈਂਥ, ਗੁਰਨਾਮ ਸਿੰਘ,ਸ਼ਿਵ ਕੁਮਾਰ ਕੱਕਾ ਨੇ...
ਸ਼੍ਰੋਮਣੀ ਕਮੇਟੀ ਵੱਲੋਂ ਵੀ ਸਿਲੰਡਰ ਫਟਣ ਨਾਲ ਹੋਏ ਜ਼ਖਮੀਆਂ ਨੂੰ ਸਹਾਇਤਾ ਦਾ ਐਲਾਨ
. . .  1 day ago
ਸਿਲੰਡਰ ਫਟਣ ਦੌਰਾਨ ਜ਼ਖ਼ਮੀ ਹੋਏ ਬੱਚਿਆਂ ਦੇ ਇਲਾਜ ਦਾ ਖ਼ਰਚ ਸਰਕਾਰ ਵੱਲੋਂ ਕੀਤਾ ਜਾਵੇਗਾ: ਸਿੱਧੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹੀ ਹਰਕਤ ਹੈ, ਜਿਹੜੀ ਸਰਕਾਰ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹਦੀ ਹੈ। -ਮਾਰਕ ਪੋਸਟਰ
  •     Confirm Target Language  

ਤਾਜ਼ਾ ਖ਼ਬਰਾਂ

ਪਾਕਿਸਤਾਨੀ ਗੋਲੀਬਾਰੀ 'ਚ ਇਕ ਜਵਾਨ ਸ਼ਹੀਦ, ਇਕ ਸ਼ਹਿਰੀ ਨੇ ਵੀ ਗੁਆਈ ਜਾਨ

ਜੰਮੂ, 12 ਅਕਤੂਬਰ - ਜੰਮੂ ਕਸ਼ਮੀਰ ਦੇ ਪੁੰਛ 'ਚ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੀ ਉਲੰਘਣਾ ਵਿਚ ਇਕ ਆਮ ਸ਼ਹਿਰੀ ਦੀ ਮੌਤ ਹੋ ਗਈ, ਉਥੇ ਹੀ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX