ਤਾਜਾ ਖ਼ਬਰਾਂ


ਹਿਮਾਚਲ ਚੋਣਾਂ ਦਾ ਗੁਜਰਾਤ ਚੋਣਾਂ 'ਤੇ ਨਹੀ ਪਵੇਗਾ ਅਸਰ - ਮੁੱਖ ਚੋਣ ਕਮਿਸ਼ਨਰ
. . .  24 minutes ago
ਨਵੀਂ ਦਿੱਲੀ, 23 ਅਕਤੂਬਰ - ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਗੁਜਰਾਤ ਚੋਣਾਂ 'ਤੇ ਕੋਈ ਅਸਰ...
ਰਾਹੁਲ ਗਾਂਧੀ ਮਿਲੇ ਹਾਰਦਿਕ ਪਟੇਲ ਨੂੰ
. . .  35 minutes ago
ਅਹਿਮਦਾਬਾਦ, 23 ਅਕਤੂਬਰ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅਹਿਮਦਾਬਾਦ ਦੇ ਇੱਕ ਹੋਟਲ 'ਚ ਪਾਟੀਦਾਰ ਆਗੂ ਹਾਰਦਿਕ ਪਟੇਲ ਨਾਲ...
ਬਿਹਾਰ : ਟਰੇਨ ਦੀ ਲਪੇਟ 'ਚ ਆਉਣ ਨਾਲ 6 ਔਰਤਾਂ ਦੀ ਮੌਤ
. . .  48 minutes ago
ਪਟਨਾ, 23 ਅਕਤੂਬਰ - ਬਿਹਾਰ 'ਚ ਪੈਂਦੇ ਮੁੰਗੇਰ ਨੇੜੇ ਅਡਲਪੁਰ ਹਾਲਟ ਵਿਖੇ ਟਰੇਨ ਦੀ ਲਪੇਟ 'ਚ ਆਉਣ ਨਾਲ 6 ਔਰਤਾਂ ਦੀ ਮੌਤ ਹੋ...
ਕਾਂਗਰਸੀ ਵਿਧਾਇਕਾਂ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਚੰਡੀਗੜ੍ਹ, 23 ਅਕਤੂਬਰ - ਹਰਿਆਣਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਕਾਂਗਰਸੀ ਵਿਧਾਇਕਾਂ ਵੱਲੋਂ ਸੂਬੇ 'ਚ ਹੋਈਆਂ ਘਟਨਾਵਾਂ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਦੇ ਬਾਹਰ...
ਹਿਮਾਚਲ ਚੋਣ ਲਈ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਹਿਮਾਚਲ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ...
ਏਸ਼ੀਅਨ ਹਾਕੀ ਚੈਂਪੀਅਨ ਭਾਰਤੀ ਟੀਮ ਦਾ ਦਿੱਲੀ ਹਵਾਈ ਅੱਡੇ ਪਹੁੰਚਣ 'ਤੇ ਜ਼ੋਰਦਾਰ ਸਵਾਗਤ
. . .  57 minutes ago
ਨਵੀਂ ਦਿੱਲੀ, 23 ਅਕਤੂਬਰ - 10 ਸਾਲ ਬਾਅਦ ਏਸ਼ੀਆ ਹਾਕੀ ਕੱਪ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਦਿੱਲੀ ਹਵਾਈ ਅੱਡੇ ਪਹੁੰਚਣ 'ਤੇ ਪ੍ਰਸੰਸਕਾਂ ਨੇ ਜ਼ੋਰਦਾਰ...
ਦੇਸ਼ 'ਚ ਸਮੱਸਿਆਵਾਂ ਖ਼ਤਮ ਕਰਨਾ ਅਸਲੀ ਦੇਸ਼ ਭਗਤੀ - ਕਨ੍ਹਈਆ ਕੁਮਾਰ
. . .  about 1 hour ago
ਚੰਡੀਗੜ੍ਹ, 23 ਅਕਤੂਬਰ (ਮਨਜੋਤ) - ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੇਸ਼ 'ਚ ਸਮੱਸਿਆਵਾਂ...
ਰਾਹੁਲ ਗਾਂਧੀ ਪਹੁੰਚੇ ਅਹਿਮਦਾਬਾਦ
. . .  about 2 hours ago
ਅਹਿਮਦਾਬਾਦ, 23 ਅਕਤੂਬਰ - ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਓ.ਬੀ.ਸੀ 'ਨਵਸਰਜਨ ਜਨਸੰਦੇਸ਼ ਸੰਮੇਲਨ' ਲਈ ਗੁਜਰਾਤ ਦੇ ਅਹਿਮਦਾਬਾਦ ਪਹੁੰਚ...
ਰਾਜਪਾਲ ਵੀ.ਪੀ ਸਿੰਘ ਬਦਨੌਰ ਪਹੁੰਚੇ ਆਰ.ਐੱਸ.ਐੱਸ ਪ੍ਰਚਾਰਕ ਰਵਿੰਦਰ ਗੋਸਾਈ ਦੇ ਘਰ
. . .  about 2 hours ago
ਐੱਸ.ਪੀ ਗੁਜਰਾਤ 'ਚ 5 ਸੀਟਾਂ 'ਤੇ ਚੋਣ ਲੜੇਗੀ - ਅਖਿਲੇਸ਼
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਕੱਤਕ ਸੰਮਤ 549
ਵਿਚਾਰ ਪ੍ਰਵਾਹ: ਵਿੱਦਿਆ ਦੇ ਪਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ
  •     Confirm Target Language  

ਤਾਜ਼ਾ ਖ਼ਬਰਾਂ

ਗੋਰਖਾਲੈਂਡ ਕਾਰਕੁਨ ਕੈਂਪ 'ਚੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ

 ਦਾਰਜੀਲਿੰਗ, 13 ਅਕਤੂਬਰ- ਪੁਲਿਸ ਨੇ ਗੋਰਖਾਲੈਂਡ ਕਾਰਕੁਨ ਕੈਂਪ 'ਚੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਇੱਥੋਂ 9 ਏ.ਕੇ.47, 1800 ਕਾਰਤੂਸ, 1000 ਡੈਟੋਨੇਟਰਸ ਤੇ 20 ਜਿਲੇਟਿਨ ਸਟਿਕਸ ਬਰਾਮਦ ਕੀਤੇ ਹਨ। 


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX