ਤਾਜਾ ਖ਼ਬਰਾਂ


ਗੁਜਰਾਤ : ਕਾਂਗਰਸ ਦੇ ਪੱਖ 'ਚ ਪਹਿਲਾ ਨਤੀਜਾ, ਇਮਰਾਨ ਨੇ ਜਿੱਤੀ ਜਮਾਲਪੁਰ ਖੜੀਆ ਸੀਟ
. . .  0 minutes ago
ਪਾਕਿ ਸਿੱਖਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਵਾਲਾ ਅਧਿਕਾਰੀ ਮੁਅੱਤਲ
. . .  8 minutes ago
ਮੁੰਬਈ : ਭਿਆਨਕ ਅੱਗ ਲੱਗਣ ਕਾਰਨ 10 ਮੌਤਾਂ
. . .  9 minutes ago
ਹਿਮਾਚਲ ਪ੍ਰਦੇਸ਼ : ਰੁਝਾਣਾਂ 'ਚ ਭਾਜਪਾ ਨੂੰ ਬਹੁਮਤ
. . .  20 minutes ago
ਹਿਮਾਚਲ ਪ੍ਰਦੇਸ਼ : ਭਾਜਪਾ 39 ਤੇ ਕਾਂਗਰਸ 22 'ਤੇ
. . .  27 minutes ago
ਗੁਜਰਾਤ : ਭਾਜਪਾ 103, ਕਾਂਗਰਸ 78 'ਤੇ
. . .  34 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  49 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  48 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  48 minutes ago
ਗੁਜਰਾਤ : ਕਾਂਗਰਸ ਤੇ ਭਾਜਪਾ ਵਿਚਕਾਰ ਟਕਰ ਜਾਰੀ, ਭਾਜਪਾ 98 - ਕਾਂਗਰਸ 79
. . .  1 minute ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਪੋਹ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਤਾਜ਼ਾ ਖ਼ਬਰਾਂ

ਨਰਿੰਦਰ ਭਾਈ ਦੀਆਂ ਜੱਫੀਆਂ ਪਾਉਣ ਦੀ ਨੀਤੀ ਕੰਮ ਨਹੀਂ ਆਈ - ਰਾਹੁਲ

ਨਵੀਂ ਦਿੱਲੀ, 25 ਨਵੰਬਰ - ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਅੱਜ ਟਵੀਟ ਕਰਕੇ ਪਾਕਿਸਤਾਨ 'ਚ ਅੱਤਵਾਦੀ ਹਾਫਿਜ ਸਈਦ ਦੀ ਰਿਹਾਈ ਤੇ ਅਮਰੀਕਾ ਵਲੋਂ ਪਾਕਿਸਤਾਨ ਫੌਜ ਨੂੰ ਲਸ਼ਕਰ ਫੰਡਿੰਗ ਮਾਮਲੇ 'ਚ ਕਲੀਨ ਚਿੱਟ ਨੂੰ ਲੈ ਕੇ ਮੋਦੀ ਤੇ ਟਰੰਪ ਦੀ ਦੋਸਤੀ 'ਤੇ ਤੰਜ ਕੱਸਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਨਰਿੰਦਰ ਭਾਈ ਗੱਲ ਨਹੀਂ ਬਣੀ, ਅੱਤਵਾਦ ਦਾ ਮਾਸਟਰਮਾਈਂਡ ਆਜਾਦ, ਰਾਸ਼ਟਰਪਤੀ ਟਰੰਪ ਨੇ ਲਸ਼ਕਰ ਫੰਡਿੰਗ ਮਾਮਲੇ 'ਚ ਪਾਕਿ ਫੌਜ ਨੂੰ ਕਲੀਨ ਚਿੱਟ ਦੇ ਦਿੱਤੀ, ਗਲੇ ਲਗਾਉਣ ਦੀ ਨੀਤੀ ਅਸਫਲ, ਜਲਦ ਹੀ ਹੋਰ ਗਲੇ ਲਗਾਉਣ ਦੀ ਲੋੜ ਹੈ। ਰਾਹੁਲ ਨੇ ਆਪਣੇ ਇਕ ਟਵੀਟ ਨਾਲ ਮੋਦੀ ਸਰਕਾਰ ਨੂੰ ਕਈ ਮੋਰਚਿਆਂ 'ਤੇ ਘੇਰਣ ਦੀ ਕੋਸ਼ਿਸ਼ ਕੀਤੀ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX