14ਏ.ਆਈ.ਜੀ. ਵਿਰਕ ਨੂੰ ਸਦਮਾ, ਪਿਤਾ ਦਾ ਦਿਹਾਂਤ
ਸੁਨਾਮ ਊਧਮ ਸਿੰਘ ਵਾਲਾ, 10 ਮਈ (ਸਰਬਜੀਤ ਸਿੰਘ ਧਾਲੀਵਾਲ)- ਏ.ਆਈ. ਜੀ ਜੋਨ ਸੀ.ਆਈ.ਡੀ ਪਟਿਆਲਾ ਹਰਵਿੰਦਰ ਸਿੰਘ ਵਿਰਕ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦਾ ਪਿਤਾ ਸ. ਇਕਬਾਲ ਸਿੰਘ ਵਿਰਕ ਦਾ ਦਿਹਾਂਤ ਹੋ ਗਿਆ। ਸ .ਇਕਬਾਲ ਸਿੰਘ ਵਿਰਕ ਰੱਖੜਾ ਖੰਡ ਮਿੱਲ ਦੇ ਲੰਮਾ....
... 3 hours 15 minutes ago