ਤਾਜਾ ਖ਼ਬਰਾਂ


ਧਰਤੀ ਮੇਰੀ ਮਾਂ ਹੈ, ਇਸ ਤੋਂ ਵੱਡਾ ਕੋਈ ਨਹੀ - ਅਖਿਲੇਸ਼
. . .  38 minutes ago
ਲਖਨਊ, 18 ਜੂਨ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬੰਦੇ ਮਾਤਰਮ ਦੇ ਸਵਾਲ 'ਤੇ ਬੋਲਦਿਆ ਕਿਹਾ ਕਿ ਧਰਤੀ ਉਨ੍ਹਾਂ ਦੀ ਮਾਂ ਹੈ, ਤੇ ਧਰਤੀ ਤੋਂ ਵੱਡਾ ਕੋਈ ...
ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ
. . .  about 1 hour ago
ਨਵੀਂ ਦਿੱਲੀ, 18 ਜੂਨ - ਉੱਤਰਾਖੰਡ ਵਿਖੇ ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 24 ਜੂਨ ਨੂੰ ਸੁਣਵਾਈ ਲਈ ਤਿਆਰ...
ਬੱਚਿਆ ਦੀ ਮੌਤ ਨੂੰ ਲੈ ਕੇ ਨਿਤੀਸ਼ ਕੁਮਾਰ ਤੇ ਹੋਰਨਾਂ ਖ਼ਿਲਾਫ਼ ਪਟੀਸ਼ਨ
. . .  about 1 hour ago
ਮੁਜ਼ੱਫਰਪੁਰ, 18 ਜੂਨ - ਬਿਹਾਰ ਦੇ ਮੁਜ਼ੱਫਰਪੁਰ ਵਿਖੇ ਚਮਕੀ ਬੁਖ਼ਾਰ ਕਾਰਨ 109 ਬੱਚਿਆ ਦੀ ਮੌਤ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਸਿਹਤ ਮੰਤਰੀ...
ਕੇਦਾਰਨਾਥ 'ਚ ਆਕਸੀਜਨ ਦੀ ਕਮੀ ਕਾਰਨ ਇੱਕ ਵਿਅਕਤੀ ਦੀ ਮੌਤ
. . .  about 1 hour ago
ਦੇਹਰਾਦੂਨ, 18 ਜੂਨ - ਉੱਤਰਾਖੰਡ ਦੇ ਕੇਦਾਰਨਾਥ ਵਿਖੇ ਆਕਸੀਜਨ ਦੀ ਕਮੀ ਕਾਰਨ ਮੁੰਬਈ ਦੇ 52 ਸਾਲਾਂ ਇੱਕ ਵਿਅਕਤੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਸਥਾਨਕ ਹੈਲੀਪੈਡ ਦੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਦਾ ਦੂਸਰਾ ਖਿਡਾਰੀ ਆਊਟ
. . .  about 1 hour ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 48/1
. . .  about 1 hour ago
ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ
. . .  1 minute ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪਹਿਲਗਾਂਵ ਵਿਖੇ ਟੂਰਿਸਟ ਰਿਜ਼ਾਰਟ 'ਤੇ ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 13/1
. . .  about 2 hours ago
ਅੱਤਵਾਦੀਆਂ ਨੇ ਪੁਲਿਸ ਥਾਣੇ 'ਤੇ ਸੁੱਟਿਆ ਗਰਨੇਡ
. . .  about 2 hours ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਪੁਲਿਸ ਥਾਣੇ 'ਤੇ ਗਰਨੇਡ ਸੁੱਟਿਆ ਗਿਆ, ਜੋ ਕਿ ਥਾਣੇ ਦੇ ਬਾਹਰ ਹੀ ਫੱਟ ਗਿਆ। ਇਹ ਹਮਲੇ 'ਚ ਕੁੱਝ ਲੋਕ...
ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ ਦਾ ਆਪਣਾ ਸਭ ਤੋਂ ਵੱਡਾ ਸਕੋਰ
. . .  about 2 hours ago
ਲੰਦਨ, 18 ਜੂਨ - ਵਿਸ਼ਵ ਕੱਪ ਦੇ ਇੱਕ ਮੈਚ ਦੌਰਾਨ ਇੰਗਲੈਂਡ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਪਹਿਲਾ ਬੱਲੇਬਾਜ਼ੀ ਕਰਦਿਆ ਨਿਰਧਾਰਿਤ 50 ਓਵਰਾਂ 'ਚ ਵਿਕਟਾਂ ਦੇ ਨੁਕਸਾਨ 'ਤੇ 397 ਦੌੜਾਂ ਬਣਾਈਆਂ। ਵਿਸ਼ਵ ਕੱਪ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551
ਵਿਚਾਰ ਪ੍ਰਵਾਹ: ਜਿਥੇ ਕਾਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਹਨ, ਉਥੇ ਹੀ ਸਭ ਤੋਂ ਮਜ਼ਬੂਤ ਰਾਜ ਹੈ। -ਅਰਸਤੂ

ਤਾਜ਼ਾ ਖ਼ਬਰਾਂ

200 ਰੁਪਏ ਦੇ ਲੈਣ ਦੇਣ ਦੇ ਚੱਲਦਿਆਂ ਨੌਜਵਾਨ ਦਾ ਕਤਲ

ਬਠਿੰਡਾ, 8 ਨਵੰਬਰ- ਬਠਿੰਡਾ ਦੇ ਦਿਆਲਪੁਰ ਪੁਲਿਸ ਥਾਨਾ 'ਚ ਪੈਂਦੇ ਪਿੰਡ ਗੁਰੂਸਰ 'ਚ 200 ਰੁਪਏ ਦੇ ਲੈਣ ਦੇਣ ਚੱਲਦਿਆਂ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬੀਤੀ ਰਾਤ ਪਿੰਡ ਗੁਰੂਸਰ 'ਚ ਗੋਬਿੰਦ ਸਿੰਘ (24) ਨਾਂਅ ਦੇ ਨੌਜਵਾਨ ਦਾ ਤੇਜ਼ ਹਥਿਆਰ ਨਾਲ ਕਤਲ ਕੀਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX