7ਕਾਂਗਰਸ ਦਾ ਮੈਨੀਫੈਸਟੋ ਲੋਕਾਂ ਦੀ ਜਾਇਦਾਦ ਖੋਹਣ ਵਾਲਾ ਹੈ - ਯੋਗੀ ਆਦਿਤਿਆਨਾਥ
ਮੱਧ ਪ੍ਰਦੇਸ਼, 4 ਮਈ-ਅਸ਼ੋਕ ਨਗਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਤੁਸੀਂ ਕਾਂਗਰਸ ਦਾ ਮੈਨੀਫੈਸਟੋ ਦੇਖਿਆ ਹੋਵੇਗਾ, ਔਰੰਗਜ਼ੇਬ ਨੇ ਜਜੀਆ ਟੈਕਸ ਲਗਾਇਆ ਸੀ। ਅੱਜ ਕਾਂਗਰਸ ਆਪਣੇ ਚੋਣ ਮਨੋਰਥ...
... 1 hours 16 minutes ago