JALANDHAR WEATHER

ਪਾਕਿਸਤਾਨੀ ਡਰੋਨ ਵਲੋਂ ਸੁੱਟੇ ਪੈਕਟ ਚੋ ਤਿੰਨ ਕਿਲੋ ਹੈਰੋਇਨ ਮਿਲੀ

 ਖੇਮਕਰਨ, 18 ਮਾਰਚ (ਰਾਕੇਸ਼ ਬਿੱਲਾ) - ਸਰਹੱਦੀ ਪਿੰਡ ਮਹਿੰਦੀਪੁਰ ਦੇ ਇਲਾਕੇ ਚ ਸੀਮਾ ਚੌਂਕੀ ਟੀ ਬੰਧ ਅਧੀਨ ਸੀਮਾ ਖੇਤਰ ਚ ਸਥਿਤ ਮਜ਼ਾਰ ਬਾਬਾ ਬੋਤਲ ਸ਼ਾਹ ਨਜ਼ਦੀਕ ਪਾਕਿਸਤਾਨ ਤਰਫੋਂ ਆਏ ਇਕ ਡਰੋਨ ਵਲੋਂ ਸੁੱਟੇ ਗਏ ਪੈਕਟ ਚੋਂ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਸਾਂਝੇ ਅਭਿਆਨ ਚ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ।ਫੋਰਸਾਂ ਵਲੋਂ ਸਾਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ