JALANDHAR WEATHER

ਤ੍ਰਿਪੁਰਾ : ਬੀ.ਐੱਸ.ਐੱਫ. ਨਾਲ ਝੜਪ 'ਚ ਮਾਰਿਆ ਗਿਆ ਇਕ ਕਥਿਤ ਬੰਗਲਾਦੇਸ਼ੀ ਤਸਕਰ

 ਉਨਕੋਟੀ (ਤ੍ਰਿਪੁਰਾ), 18 ਮਾਰਚ - ਤ੍ਰਿਪੁਰਾ ਦੇ ਉਨਕੋਟੀ ਜ਼ਿਲ੍ਹੇ ਦੇ ਕੈਲਾਸ਼ਹਿਰ ਦੇ ਮਗਰੋਲੀ 'ਚ ਕੱਲ੍ਹ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨਾਲ ਝੜਪ 'ਚ ਇਕ ਕਥਿਤ ਬੰਗਲਾਦੇਸ਼ੀ ਤਸਕਰ ਮਾਰਿਆ ਗਿਆ। ਫਰੰਟੀਅਰ ਹੈੱਡਕੁਆਰਟਰ ਸੀਮਾ ਸੁਰੱਖਿਆ ਬਲ ਅਨੁਸਾਰ ਇਸ ਘਟਨਾ ਵਿਚ ਬੀ.ਐਸ.ਐਫ. ਦਾ ਇਕ ਜਵਾਨ ਜ਼ਖ਼ਮੀ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ