JALANDHAR WEATHER

ਲੋਕ ਰੂਸ ਵਿਚ "ਸ਼ਕਤੀ ਦਾ ਸਰੋਤ" ਹਨ - ਜਿੱਤ ਦੇ ਭਾਸ਼ਣ ਵਿਚ ਪੁਤਿਨ

ਮਾਸਕੋ, 18 ਮਾਰਚ - ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੀ ਜਿੱਤ ਦੇ ਭਾਸ਼ਣ ਵਿਚ, ਹਾਲ ਹੀ ਵਿਚ ਸੰਪੰਨ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਸਰਗਰਮ ਭਾਗੀਦਾਰੀ ਲਈ ਰੂਸ ਦੇ ਨਾਗਰਿਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਲੋਕ ਰੂਸ ਵਿਚ "ਸ਼ਕਤੀ ਦਾ ਸਰੋਤ" ਹਨ। ਚੋਣਾਂ ਦੀ ਸਮਾਪਤੀ ਤੋਂ ਬਾਅਦ, ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ 87 ਪ੍ਰਤੀਸ਼ਤ ਤੋਂ ਵੱਧ ਵੋਟਾਂ ਨਾਲ ਪੁਤਿਨ ਨੂੰ ਪੰਜਵਾਂ ਕਾਰਜਕਾਲ ਹਾਸਲ ਕਰਦੇ ਹੋਏ ਦਿਖਾਇਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ