JALANDHAR WEATHER

ਅਫਗਾਨਿਸਤਾਨ 'ਚ ਪਾਕਿਸਤਾਨ ਦੇ ਹਵਾਈ ਹਮਲਿਆਂ 'ਚ ਅੱਧੀ ਦਰਜਨ ਲੋਕਾਂ ਦੀ ਮੌਤ

ਅਫਗਾਨਿਸਤਾਨ, 18 ਮਾਰਚ-ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਹਵਾਈ ਹਮਲਿਆਂ ਵਿਚ ਅੱਧੀ ਦਰਜਨ ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨੀ ਫੌਜੀ ਜਹਾਜ਼ਾਂ ਨੇ ਪਕਤਿਕਾ ਸੂਬੇ ਦੇ ਬਰਮਲ ਜ਼ਿਲੇ ਅਤੇ ਖੋਸਤ ਸੂਬੇ ਦੇ ਸੇਪੇਰਾ ਜ਼ਿਲ੍ਹੇ ਦੇ ਅਫਗਾਨ ਦੁਬਈ ਖੇਤਰ 'ਚ ਹਵਾਈ ਹਮਲੇ ਕੀਤੇ।  ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪਕਤਿਕਾ ਵਿਚ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਖੋਸਤ ਵਿਚ ਦੋ ਔਰਤਾਂ ਦੀ ਇਕ ਘਰ ਢਹਿ ਜਾਣ ਕਾਰਨ ਮੌਤ ਹੋ ਗਈ।

ਬੀਤੀ ਰਾਤ ਕਰੀਬ 3 ਵਜੇ ਪਕਤਿਕਾ ਸੂਬੇ ਦੇ ਬਰਮਾਲ ਜ਼ਿਲ੍ਹੇ ਅਤੇ ਖੋਸਤ ਸੂਬੇ ਦੇ ਸੇਪੇਰਾ ਜ਼ਿਲ੍ਹੇ ਦੇ ਅਫ਼ਗਾਨ ਦੁਬਈ ਇਲਾਕੇ ਵਿਚ ਪਾਕਿਸਤਾਨੀ ਜਹਾਜ਼ਾਂ ਨੇ ਨਾਗਰਿਕਾਂ ਦੇ ਘਰਾਂ ਉੱਤੇ ਬੰਬਾਰੀ ਕੀਤੀ, ਜਿਸ ਦੇ ਸਿੱਟੇ ਵਜੋਂ 3 ਔਰਤਾਂ ਅਤੇ 3 ਬੱਚਿਆਂ ਸਮੇਤ 6 ਲੋਕ ਮਰ ਗਏ ਅਤੇ ਪਕਤਿਕਾ ਵਿਚ ਇਕ ਘਰ ਤਬਾਹ ਹੋ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ