JALANDHAR WEATHER

ਸਿੰਘੂ ਬਾਰਡਰ 'ਤੇ ਦੋ ਰਸਤੇ ਹੋਰ ਪਾਣੀਪੱਤ ਪੁਲਿਸ ਨੇ ਖੋਲ੍ਹੇ

ਨਵਾਂਸ਼ਹਿਰ, 18 ਮਾਰਚ (ਜਸਬੀਰ ਸਿੰਘ ਨੂਰਪੁਰ)-ਕਿਸਾਨੀ ਸੰਘਰਸ਼ ਤੋਂ ਡਰੀ ਸਰਕਾਰ ਨੇ ਸਿੰਘੂ ਬਾਰਡਰ 'ਤੇ ਸਖਤ ਰੋਕਾ ਲਗਾਈਆਂ ਹੋਈਆਂ ਸਨ, ਜਿਸ ਕਾਰਨ ਪੰਜਾਬ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਸੀ। ਦੇਰ ਸ਼ਾਮ ਪੁਲਿਸ ਨੇ ਆਉਣ-ਜਾਣ ਵਾਲੇ ਦੋ ਰਸਤਿਆਂ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਰਸਤੇ ਵਿਚ ਲੱਗੀਆਂ ਰੋਕਾਂ ਵੀ ਪਾਸੇ ਕਰ ਦਿੱਤੀਆਂ ਹਨ। ਸਿੰਘੂ ਬਾਰਡਰ ਉਤੇ ਅਜੇ ਪੁਲ ਵਾਲਾ ਰਸਤਾ ਬੰਦ ਕੀਤਾ ਹੈ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਲਗਾਈ ਹੋਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ