ਕਾਂਗਰਸ ਨੇਤਾ ਰੋਹਨ ਗੁਪਤਾ ਨੇ ਅਹਿਮਦਾਬਾਦ ਪੂਰਬੀ ਹਲਕੇ ਤੋਂ ਆਪਣੀ ਉਮੀਦਵਾਰੀ ਲਈ ਵਾਪਸ
ਅਹਿਮਦਾਬਾਦ, 18 ਮਾਰਚ - ਕਾਂਗਰਸ ਨੇਤਾ ਰੋਹਨ ਗੁਪਤਾ ਨੇ ਆਪਣੇ ਪਿਤਾ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਹਿਮਦਾਬਾਦ ਪੂਰਬੀ ਹਲਕੇ ਤੋਂ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ।