JALANDHAR WEATHER

ਟੂਰਿਸਟ ਵਾਹਨ ਪਲਟਣ ਕਾਰਨ 3 ਦੀ ਮੌਤ, 14 ਲੋਕ ਜ਼ਖਮੀ

ਕੇਰਲ, 19 ਮਾਰਚ-ਅਦਿਮਾਲੀ ਨੇੜੇ ਤਾਮਿਲਨਾਡੂ ਦਾ ਇਕ ਸੈਲਾਨੀ ਵਾਹਨ ਪਲਟਣ ਕਾਰਨ 14 ਲੋਕ ਜ਼ਖਮੀ ਹੋ ਗਏ ਅਤੇ ਇਕ ਸਾਲ ਦੇ ਬੱਚੇ ਸਮੇਤ ਤਿੰਨ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਨਾਜ਼ੁਕ ਹੈ। ਕੇਰਲ ਪੁਲਿਸ ਨੇ ਇਹ ਜਾਣਕਾਰੀ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ