ਕੇਂਦਰ ਨੇ ਮਨਰੇਗਾ ਮਜ਼ਦੂਰੀ 'ਚ ਕੀਤਾ ਵਾਧਾ
ਹੰਡਿਆਇਆ/ਬਰਨਾਲਾ, 28 ਮਾਰਚ (ਗੁਰਜੀਤ ਸਿੰਘ ਖੁੱਡੀ) - ਕੇਂਦਰ ਵਲੋਂ ਮਨਰੇਗਾ ਕਾਨੂੰਨ-2005 ਤਹਿਤ ਮਨਰੇਗਾ ਮਜ਼ਦੂਰੀ ਦਾ ਡੇਲੀ ਵੇਜ ਰੇਟ ਵਿਚ ਵਾਧਾ ਕੀਤਾ ਗਿਆ ਜੋ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਪੰਜਾਬ ਵਿਚ ਇਹ ਵਾਧਾ 322 ਰੁਪਏ ਹੋ ਗਿਆ ਹੈ।