ਮਨੀਪੁਰ ਪੁਲਿਸ ਨੇ 4 ਲੋਕਾਂ ਨੂੰ ਭਾਰੀ ਮਾਤਰਾ 'ਚ ਹਥਿਆਰਾਂ ਤੇ ਗੋਲਾ ਬਾਰੂਦ ਸਮੇਤ ਕੀਤਾ ਗ੍ਰਿਫਤਾਰ
ਮਨੀਪੁਰ, 28 ਮਾਰਚ-ਮਨੀਪੁਰ ਪੁਲਿਸ ਨੇ ਬਿਸ਼ਨੂਪੁਰ ਵਿਚ 4 ਲੋਕਾਂ ਨੂੰ ਭਾਰੀ ਮਾਤਰਾ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕੀਤਾ ਹੈ।