ਮੱਧ ਪ੍ਰਦੇਸ਼ : ਸਿਆਹੀ ਫੈਕਟਰੀ ਚ ਲੱਗੀ ਅੱਗ
ਇੰਦੌਰ (ਮੱਧ ਪ੍ਰਦੇਸ਼), 30 ਮਾਰਚ - ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਇਕ ਸਿਆਹੀ ਫੈਕਟਰੀ ਵਿਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ।