ਜੰਮੂ-ਕਸ਼ਮੀਰ : ਜੇਹਲਮ ਨਦੀ ਚ ਕਿਸ਼ਤੀ ਪਲਟੀ
ਗੰਡਬਲ (ਜੰਮੂ-ਕਸ਼ਮੀਰ), 16 ਅਪ੍ਰੈਲ - ਜੰਮੂ-ਕਸ਼ਮੀਰ ਦੇ ਗੰਡਬਲ ਵਿਚ ਜੇਹਲਮ ਨਦੀ ਵਿਚ ਇਕ ਕਿਸ਼ਤੀ ਪਲਟ ਗਈ। ਆਫ਼ਤ ਪ੍ਰਬੰਧਨ ਜੰਮੂ-ਕਸ਼ਮੀਰ ਦੇ ਅਧਿਕਾਰੀ ਨੇ ਕਿਹਾ ਕਿ ਐਸ.ਡੀ.ਆਰ.ਐਫ. ਦੀ ਟੀਮ ਤਾਇਨਾਤ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।