JALANDHAR WEATHER

ਅਮਰੀਕਾ : ਚੀਨ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਲਈ ਟੈਰਿਫ ਦਰਾਂ ਨੂੰ ਤਿੰਨ ਗੁਣਾ ਕਰਨ 'ਤੇ ਵਿਚਾਰ ਕਰਨ ਦੀ ਅਪੀਲ ਕਰਨਗੇ ਬਾਈਡਨ

 ਵਾਸ਼ਿੰਗਟਨ, 18 ਅਪ੍ਰੈਲ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਜੇਕਰ ਚੀਨੀ ਸਰਕਾਰ ਦੇ ਵਪਾਰਕ ਅਭਿਆਸਾਂ ਦੀ ਜਾਂਚ ਵਿਚ 'ਮੁਕਾਬਲੇ ਵਿਰੋਧੀ ਅਭਿਆਸਾਂ' ਦੀ ਪੁਸ਼ਟੀ ਹੁੰਦੀ ਹੈ ਤਾਂ ਉਹ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੂੰ ਚੀਨ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਲਈ ਟੈਰਿਫ ਦਰਾਂ ਨੂੰ ਤਿੰਨ ਗੁਣਾ ਕਰਨ 'ਤੇ ਵਿਚਾਰ ਕਰਨ ਦੀ ਅਪੀਲ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ