JALANDHAR WEATHER

ਆਏ ਮੀਂਹ ਤੇ ਤੂਫ਼ਾਨ ਕਾਰਨ ਚਲਦੀਆਂ ਕਾਰਾਂ ’ਤੇ ਡਿੱਗੇ ਦਰਖ਼ਤ

ਪਟਿਆਲਾ, 19 ਅਪ੍ਰੈਲ (ਅ.ਸ. ਆਹਲੂਵਾਲੀਆ)-ਸੂਬੇ ਅੰਦਰ ਤੇਜ਼ ਹਵਾਵਾਂ, ਗੜੇਮਾਰੀ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਉੱਥੇ ਕਈ ਥਾਈਂ ਤੇਜ਼ ਹਵਾਵਾਂ ਨੇ ਸੜਕਾਂ ਦੇ ਆਲੇ-ਦੁਆਲੇ ਲੱਗੇ ਦਰਖ਼ਤ ਜੜੋਂ ਪੁੱਟ ਦਿੱਤੇ ਅਤੇ ਕਈਆਂ ਦੇ ਵੱਡੇ-ਵੱਡੇ ਟਾਹਣੇ ਟੁੱਟ ਕੇ ਹੇਠਾਂ ਡਿੱਗ ਗਏ ਜੋ ਆਉਂਦੇ-ਜਾਂਦੇ ਵਾਹਨਾਂ ਉਪਰ ਡਿਗੇ ਵੀ ਦਿੱਸੇ। ਇਸ ਤਰ੍ਹਾਂ ਦੇ ਚਿੰਤਾਜਨਕ ਹਾਲਾਤ ਪਟਿਆਲਾ-ਸਰਹਿੰਦ ਰੋਡ ’ਤੇ ਦੇਖਣ ਨੂੰ ਮਿਲ ਰਹੇ ਹਨ। ਲੋਕ ਖ਼ੁਦ ਹੀ ਸੜਕਾਂ ਸਾਫ਼ ਕਰ ਕੇ ਆਪਣੇ ਵਾਹਨ ਕੱਢਦੇ ਨਜ਼ਰ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ