JALANDHAR WEATHER

ਨਵੀਂ ਦਿੱਲੀ ਦੇ ਸ਼ਸ਼ੀ ਗਾਰਡਨ 'ਚ ਭੇਤਭਰੀ ਹਾਲਤ 'ਚ 2 ਲਾਸ਼ਾਂ ਬਰਾਮਦ

ਨਵੀਂ ਦਿੱਲੀ, 20 ਅਪ੍ਰੈਲ-ਦਿੱਲੀ ਵਿਚ 2 ਲਾਸ਼ਾਂ ਬਰਾਮਦ ਹੋਈਆਂ ਹਨ, ਜੋ ਭੈਣ-ਭਰਾ ਸਨ। ਇਹ ਲਾਸ਼ਾਂ ਸ਼ਸ਼ੀ ਗਾਰਡਨ ਸਥਿਤ ਇਕ ਘਰੋਂ ਬਰਾਮਦ ਹੋਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ