JALANDHAR WEATHER

ਸੈਮ ਪਿਤੋਦਰਾ ਹਨ ਕਾਂਗਰਸ ਦੇ ਸਲਾਹਕਾਰ- ਆਰ.ਪੀ. ਸਿੰਘ

ਨਵੀਂ ਦਿੱਲੀ, 25 ਅਪੑੈਲ- ਭਾਜਪਾ ਨੇਤਾ ਆਰ.ਪੀ. ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਸਾਫ਼-ਸਾਫ਼ ਅਲਫ਼ਾਜ਼ਾ ’ਚ ਕਹਿ ਰਹੀ ਹੈ ਕਿ ਅਸੀਂ ਦੇਸ਼ ਵਿਚ ਆਰਥਿਕ ਸਰਵੇਖਣ ਕਰਾਂਗੇ ਅਤੇ ਹਰ ਘਰ ਵਿਚ ਜਾ ਕੇ ਜਾਂਚ ਕਰਾਂਗੇ ਕਿ ਕਿਸ ਕੋਲ ਕਿੰਨਾ ਸੋਨਾ ਹੈ ਤੇ ਕਿੰਨੀਆਂ ਚੂੜੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸੈਮ ਪਿਤਰੋਦਾ ਜੋ ਕਹਿ ਰਹੇ ਹਨ ਕੀ ਉਹ ਉਸ ਨੂੰ ਲਾਗੂ ਕਰਨਾ ਚਾਹੁੰਦੇ ਹਨ? ਕਿਉਂਕਿ ਸੈਮ ਪਿਤਰੋਦਾ ਤਾਂ ਉਨ੍ਹਾਂ ਦੇ ਸਲਾਹਕਾਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ