ਮਨੀਸ਼ ਕਸ਼ਯਪ ਲੋਕ ਸੇਵਾ ਲਈ ਭਾਜਪਾ 'ਚ ਆਏ - ਮਨੋਜ ਤਿਵਾਰੀ
ਨਵੀਂ ਦਿੱਲੀ, 25 ਅਪ੍ਰੈਲ-ਯੂਟਿਊਬਰ ਮਨੀਸ਼ ਕਸ਼ਯਪ ਦੇ ਭਾਜਪਾ ਵਿਚ ਸ਼ਾਮਲ ਹੋਣ 'ਤੇ ਭਾਜਪਾ ਨੇਤਾ ਮਨੋਜ ਤਿਵਾਰੀ ਨੇ ਕਿਹਾ ਕਿ ਜਨਤਾ ਦੀਆਂ ਚਿੰਤਾਵਾਂ ਨੂੰ ਸਮਝਣ ਵਾਲਾ ਮਨੀਸ਼ ਕਸ਼ਯਪ ਵਰਗਾ ਵਿਅਕਤੀ ਭਾਜਪਾ ਵਿਚ ਹੈ। ਮੈਂ ਮਨੀਸ਼ ਨੂੰ ਜਾਣਦਾ ਹਾਂ, ਉਹ ਗਰੀਬਾਂ ਦੀ ਭਲਾਈ ਤੇ ਹਿੱਤ ਲਈ ਖੜ੍ਹਾ ਹੈ, ਉਹ ਪੀ.ਐਮ. ਨਰਿੰਦਰ ਮੋਦੀ ਨਾਲ ਜੁੜਿਆ ਹੋਇਆ ਹੈ।