JALANDHAR WEATHER

ਪੱਛਮੀ ਬੰਗਾਲ : ਭਾਜਪਾ ਮੁਖੀ ਤੇ ਲੋਕ ਸਭਾ ਉਮੀਦਵਾਰ ਸੁਕਾਂਤਾ ਮਜੂਮਦਾਰ ਅਤੇ ਟੀ.ਐਮ.ਸੀ. ਵਰਕਰਾਂ ਵਿਚਾਲੇ ਝੜਪ

 ਬਲੂਰਘਾਟ (ਪੱਛਮੀ ਬੰਗਾਲ), 26 ਅਪ੍ਰੈਲ - ਪੱਛਮੀ ਬੰਗਾਲ ਦੇ ਭਾਜਪਾ ਮੁਖੀ ਅਤੇ ਬਲੂਰਘਾਟ ਤੋਂ ਲੋਕ ਸਭਾ ਉਮੀਦਵਾਰ ਸੁਕਾਂਤਾ ਮਜੂਮਦਾਰ ਅਤੇ ਬਲੂਰਘਾਟ ਵਿਚ ਟੀ.ਐਮ.ਸੀ. ਵਰਕਰਾਂ ਵਿਚਾਲੇ ਝੜਪ ਹੋ ਹਈ। ਮਜੂਮਦਾਰ ਨੇ ਦੋਸ਼ ਲਾਇਆ ਕਿ ਇਕ ਪੋਲਿੰਗ ਬੂਥ 'ਤੇ ਵੱਡੀ ਗਿਣਤੀ ਵਿਚ ਟੀ.ਐਮ.ਸੀ. ਵਰਕਰ ਮੌਜੂਦ ਹਨ। ਮਜੂਮਦਾਰ ਵੱਲ ਇਸ਼ਾਰਾ ਕਰਦੇ ਹੋਏ 'ਗੋ ਬੈਕ' ਦੇ ਨਾਅਰੇ ਵੀ ਸੁਣਾਈ ਦਿੱਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ