JALANDHAR WEATHER

ਕਣਕ ਦੀ ਢਿੱਲੀ ਚੁਕਾਈ ਕਾਰਨ ਮੰਡੀ ਦਾ ਹਰ ਵਰਗ ਦੁੱਖੀ

ਕਟਾਰੀਆਂ, 26 ਅਪ੍ਰੈਲ ( ਪ੍ਰੇਮੀ ਸੰਧਵਾਂ )-ਬੰਗਾਂ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ- ਸੂੰਢ ਦਾਣਾ ਮੰਡੀ ਵਿਚ ਕਣਕ ਦੀ ਚੱਲ ਰਹੀ ਢਿੱਲੀ ਚੁਕਾਈ ਕਾਰਨ ਮੰਡੀ ਦਾ ਹਰ ਵਰਗ ਦੁੱਖੀ ਹੋ ਚੁੱਕਾ ਹੈ। ਕਿਸਾਨਾਂ,ਮਜਦੂਰਾਂ ਅਤੇ ਆੜ੍ਹਤੀਆਂ ਨੇ ਕਿਹਾ ਕਿ, ਜਦੋਂ 'ਤੋਂ ਮੰਡੀ ਵਿਚੋਂ ਕਣਕ ਦੀ ਚੁਕਾਈ ਸ਼ੁਰੂ ਹੋਈ ਹੈ,ਉਦੋਂ ਤੋਂ ਹੀ ਚੁਕਾਈ ਢਿੱਲੀ ਚੱਲ ਰਹੀ ਹੈ। ਜਿਸ ਕਾਰਨ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਹਰ ਵਰਗ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ