ਗੁਜਰਾਤ : ਪ੍ਰਵਾਸੀ ਭਾਰਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਸਮਰਥਨ ਚ ਕੱਢੀ ਕਾਰ ਰੈਲੀ
ਅਹਿਮਦਾਬਾਦ, 28 ਅਪ੍ਰੈਲ - ਪ੍ਰਵਾਸੀ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸਮਰਥਨ ਵਿਚ ਅਹਿਮਦਾਬਾਦ ਤੋਂ ਸੂਰਤ ਤੱਕ ਕਾਰ ਰੈਲੀ ਕੱਢੀ। ਇਸ ਰੈਲੀ ਦਾ ਆਯੋਜਨ ਭਾਜਪਾ ਦੇ ਵਿਦੇਸ਼ ਵਿਭਾਗ ਵੱਲੋਂ ਕੀਤਾ ਗਿਆ ਹੈ।