JALANDHAR WEATHER

ਕਰਨਾਟਕ ਸਰਕਾਰ ਨੇ ਵਾਅਦੇ ਤਾਂ ਵੱਡੇ ਕੀਤੇ ਸਨ, ਹੁਣ ਧੋਖਾ ਦੇ ਰਹੇ ਹਨ- ਪ੍ਰਧਾਨ ਮੰਤਰੀ ਮੋਦੀ

ਬੈਂਗਲੁਰੂ , 29 ਅਪ੍ਰੈਲ - ਕਰਨਾਟਕ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ਅਤੇ ਮੌਜੂਦਾ ਸਥਿਤੀ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਕਰਨਾਟਕ ਦੇ ਲੋਕ ਪਛਤਾ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਨਿਯੁਕਤ ਕਰਕੇ ਇੰਨੀ ਵੱਡੀ ਗ਼ਲਤੀ ਕੀਤੀ ਹੈ। ਇਸ ਲਈ ਸਾਡਾ ਜਨਤਕ ਸਮਰਥਨ ਘੱਟ ਨਹੀਂ ਹੋਇਆ ਹੈ। ਸਾਡਾ ਜਨਤਕ ਸਮਰਥਨ ਵਧਿਆ ਹੈ। ਪਰ, ਇੰਨੇ ਥੋੜ੍ਹੇ ਸਮੇਂ ਵਿਚ, ਮੁੱਖ ਮੰਤਰੀ ਕੌਣ ਹੈ ਇਹ ਮਾਮਲਾ ਅਜੇ ਵੀ ਸੁਲਝਿਆ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈ ਕਿ ਸਰਕਾਰ ਵਾਅਦੇ ਤਾਂ ਵੱਡੇ ਕੀਤੇ ਸਨ, ਹੁਣ ਧੋਖਾ ਦੇ ਰਹੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ