9ਲੰਡਨ-ਸਿੰਗਾਪੁਰ ਫਲਾਈਟ ’ਚ ਗੜਬੜੀ ਕਾਰਨ 1 ਦੀ ਮੌਤ- ਸਿੰਗਾਪੁਰ ਏਅਰਲਾਈਨਜ਼
ਬੈਂਕਾਕ, 21 ਮਈ- ਲੰਡਨ-ਸਿੰਗਾਪੁਰ ਉਡਾਣ ’ਚ ਭਿਆਨਕ ਗੜਬੜੀ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਹਾਜ਼ ਨੂੰ ਬੈਂਕਾਕ ਵੱਲ ਮੋੜ ਦਿੱਤਾ ਗਿਆ, ਜਿੱਥੇ ਐਮਰਜੈਂਸੀ ਅਮਲੇ ਨੇ ਤੂਫ਼ਾਨੀ ਮੌਸਮ ਦੌਰਾਨ ਜ਼ਖ਼ਮੀ....
... 3 hours 31 minutes ago