JALANDHAR WEATHER

ਤਿਹਾੜ ਜੇਲ੍ਹ ਵਿਚ ਇਕ ਦੂਜੇ ਨਾਲ ਝਗੜੇ ਤੋਂ ਬਾਅਦ ਇਕ ਕੈਦੀ ਦੀ ਮੌਤ

ਨਵੀਂ ਦਿੱਲੀ, 3 ਮਈ- ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀ ਜੇਲ੍ਹ ਨੰਬਰ 3 ਵਿਚ ਅੱਜ ਦੁਪਹਿਰ ਇਕ ਕੈਦੀ ਨਾਲ ਬਹਿਸ ਮਗਰੋਂ ਹੋਏ ਝਗੜੇ ਵਿਚ ਦੂਜੇ ਕੈਦੀ ਦੀ ਮੌਤ ਹੋ ਗਈ। ਮ੍ਰਿਤਕ ਜੇਲ੍ਹ ਵਿਚ ਸੇਵਾਦਾਰ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ