JALANDHAR WEATHER

ਆਈ.ਪੀ.ਐੱਲ. 2024 'ਚ ਅੱਜ ਚੇਨਈ ਦਾ ਮੁਕਾਬਲਾ ਰਾਜਸਥਾਨ ਅਤੇ ਬੈਂਗਲੌਰ ਦਾ ਦਿੱਲੀ ਨਾਲ

 ਚੇਨਈ/ਬੈਂਗਲੁਰੂ, 12 ਮਈ - ਆਈ.ਪੀ.ਐੱਲ. 2024 'ਚ ਅੱਜ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਵੇਗਾ। ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ 'ਚ ਇਹ ਮੈਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਅੱਜ ਦਾ ਦੂਜਾ ਮੈਚ ਰਾਇਲ ਚੈਲੰਜਰਸ ਬੈਂਗਲੌਰ ਅਤੇ ਦਿੱਲੀ ਕੈਪੀਟਲਸ ਵਿਚਕਾਰ ਬੈਂਗਲੁਰੂ ਦੇ ਐੱਮ.ਚਿੰਨਾਸਵਾਮੀ ਸਟੇਡੀਅਮ 'ਚ ਸ਼ਾਮ 7.30 ਵਜੇ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ