JALANDHAR WEATHER

ਭਾਜਪਾ ਭਾਰੀ ਬਹੁਮਤ ਨਾਲ ਦੇਸ਼ 'ਚ ਲੋਕ ਸਭਾ ਚੋਣਾਂ ਜਿੱਤੇਗੀ - ਮਨੋਹਰ ਲਾਲ ਖੱਟਰ

ਕਰਨਾਲ, (ਹਰਿਆਣਾ), 12 ਮਈ-ਲੋਕ ਸਭਾ ਚੋਣਾਂ 'ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਹਲਕੇ ਤੋਂ ਉਮੀਦਵਾਰ, ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਰਨਾਲ ਲੋਕ ਸਭਾ ਸੀਟ ਅਤੇ ਕਰਨਾਲ ਵਿਧਾਨ ਸਭਾ ਸੀਟ ਦਾ ਮਾਹੌਲ ਬਹੁਤ ਵਧੀਆ ਹੈ। ਇਥੋਂ ਦੀਆਂ ਸਾਰੀਆਂ ਸੀਟਾਂ ਵੀ ਭਾਜਪਾ ਜਿੱਤੇਗੀ ਤੇ 25 ਮਈ ਨੂੰ ਲੋਕ ਵੱਡੀ ਗਿਣਤੀ ਵਿਚ ਬੀ.ਜੇ.ਪੀ. ਨੂੰ ਵੋਟ ਪਾਉਣਗੇ ਅਤੇ 4 ਜੂਨ ਨੂੰ ਭਾਜਪਾ ਦੀ ਦੇਸ਼ ਵਿਚ ਦੁਬਾਰਾ ਸਰਕਾਰ ਬਣੇਗੀ ਤੇ ਭਾਰੀ ਬਹੁਮਤ ਮਿਲੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ