ਸੀ.ਬੀ.ਐਸ.ਈ. ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ
ਨਵੀਂ ਦਿੱਲੀ, 13 ਮਈ-ਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ ਤੇ ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿਚ ਕੁੱਲ ਮਿਲਾ ਕੇ ਪਾਸ ਫੀਸਦੀ ਦਰ 93.60% ਦਰਜ ਕੀਤੀ ਗਈ।