JALANDHAR WEATHER

ਖਰੜ 'ਚ ਗੰਦੇ ਨਾਲੇ ਵਿਚੋਂ ਮਹਿਲਾ ਦੀ ਮਿਲੀ ਗਲੀ ਸੜੀ ਲਾਸ਼

ਖਰੜ,14 ਮਈ ( ਗੁਰਮੁਖ ਸਿੰਘ ਮਾਨ)-ਚੰਡੀਗੜ੍ਹ ਖਰੜ ਹਾਈਵੇ ਤੇ ਨਿਜਰ ਚੌਂਕ ਨੇੜੇ ਬਰਸਾਤੀ ਗੰਦੇ ਨਾਲੇ ਵਿਚੋਂ ਇਕ ਮਹਿਲਾ ਦੀ ਗਲੀ ਸੜੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ