ਰਾਜ ਸਨਮਾਨ ਨਾਲ ਕੀਤਾ ਗਿਆ ਸੁਸ਼ੀਲ ਮੋਦੀ ਦਾ ਅੰਤਿਮ ਸੰਸਕਾਰ
ਪਟਨਾ (ਬਿਹਾਰ), 14 ਮਈ - ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਸੁਸ਼ੀਲ ਕੁਮਾਰ ਮੋਦੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਦੀਘਾ ਘਾਟ ਵਿਖੇ ਕੀਤਾ ਜਾਵੇਗਾ।