ਲਿਫਟ ਡਿੱਗਣ ਨਾਲ 1 ਵਿਅਕਤੀ ਦੀ ਮੌਤ
ਰਾਜਸਥਾਨ, 15 ਮਈ-ਇਥੇ ਲਿਫਟ ਡਿੱਗਣ ਨਾਲ 1 ਵਿਅਕਤੀ ਦੀ ਮੌਤ ਹੋ ਗਈ। ਮੌਕੇ ਉਤੇ ਏ.ਐਸ.ਪੀ. ਨੀਮਕਾਥਾਨਾ ਜ਼ੁਲਫਿਕਾਰ ਅਲੀ ਪੁੱਜੇ ਹਨ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।