JALANDHAR WEATHER

ਇੰਡੀਆ ਗੱਠਜੋੜ ਸਿਰਫ ਲੋਕਾਂ ਨੂੰ ਲੁੱਟਣ ਆਇਆ ਹੈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 18 ਮਈ-ਇਥੇ ਜਨਤਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੀਆ ਗੱਠਜੋੜ ਦਿੱਲੀ ਨੂੰ ਤਬਾਹ ਕਰਨ ਵਿਚ ਰੁੱਝਿਆ ਹੋਇਆ ਹੈ। ਇਹ ਦਿੱਲੀ ਦੇ ਲੋਕਾਂ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡ ਰਿਹਾ। ਦਿੱਲੀ ਵਿਚ ਕਾਂਗਰਸ ਦੀਆਂ ਚਾਰ ਪੀੜ੍ਹੀਆਂ ਨੇ ਰਾਜ ਕੀਤਾ ਪਰ ਅੱਜ ਪਾਰਟੀ ਦੀ ਇਹ ਹਾਲਤ ਹੈ ਕਿ ਉਹ ਇਥੋਂ ਦੀਆਂ 4 ਸੀਟਾਂ 'ਤੇ ਵੀ ਚੋਣ ਨਹੀਂ ਲੜ ਸਕਦੀ। ਇੰਡੀਆ ਗੱਠਜੋੜ ਸਿਰਫ ਲੋਕਾਂ ਨੂੰ ਲੁੱਟਣ ਆਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ