JALANDHAR WEATHER

ਸਾਡੀ ਲੜਾਈ ਹੈ, ਸੰਵਿਧਾਨ ਬਚਾਓ - ਰਾਹੁਲ ਗਾਂਧੀ

 ਨਵੀਂ ਦਿੱਲੀ, 18 ਮਈ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਕੇਜਰੀਵਾਲ ਜੀ ਅਤੇ ਹੇਮੰਤ ਸੋਰੇਨ ਜੀ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ। ਕਾਂਗਰਸ ਦੇ ਨੇਤਾਵਾਂ ਦੀ ਵੀ ਇਕ ਸੂਚੀ ਹੈ... ਇਕ ਹੋਰ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ... ਸਾਡੀ ਲੜਾਈ ਹੈ। ਸੰਵਿਧਾਨ ਬਚਾਓ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ