JALANDHAR WEATHER

ਜੋਲਫਾ ਵਿਚ ਈਰਾਨੀ ਰਾਸ਼ਟਰਪਤੀ ਰਾਇਸੀ ਦੇ ਹੈਲੀਕਾਪਟਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਬਚਾਅ ਟੀਮਾਂ

ਤਹਿਰਾਨ [ਇਰਾਨ], 19 ਮਈ (ਏਐਨਆਈ) : ਬਚਾਅ ਟੀਮਾਂ ਉੱਤਰ-ਪੱਛਮੀ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਜੌਲਫਾ ਸ਼ਹਿਰ ਵਿਚ ਪਹੁੰਚ ਗਈਆਂ ਹਨ ਅਤੇ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਹੈਲੀਕਾਪਟਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨੇ ਹਾਰਡ ਲੈਂਡਿੰਗ ਕੀਤੀ ਸੀ । ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਹੇ ਇਕ ਹੈਲੀਕਾਪਟਰ ਨੇ ਜੋਲਫਾ ਵਿਚ ਹਾਰਡ ਲੈਂਡਿੰਗ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ