JALANDHAR WEATHER

ਲੋਕ ਸਭਾ ਚੋਣਾਂ 2024 5ਵਾਂ ਪੜਾਅ : ਫਰਹਾਨ ਅਖ਼ਤਰ ਨੇ ਪਰਿਵਾਰ ਸਮੇਤ ਪਾਈ ਵੋਟ

 ਮੁੰਬਈ, 20 ਮਈ - ਬਾਲੀਵੁੱਡ ਦੇ ਭੈਣ-ਭਰਾ ਫਰਹਾਨ ਅਖ਼ਤਰ ਅਤੇ ਜ਼ੋਇਆ ਅਖ਼ਤਰ ਨੇ ਲੋਕ ਸਭਾ ਚੋਣਾਂ ਦੌਰਾਨ ਮੁੰਬਈ ਦੇ ਇਕ ਪੋਲਿੰਗ ਬੂਥ 'ਤੇ ਆਪਣੇ ਵੋਟ ਪਾਈ ਫਰਹਾਨ ਅਤੇ ਜ਼ੋਇਆ ਦੇ ਨਾਲ ਉਨ੍ਹਾਂ ਦੀ ਮਾਂ ਹਨੀ ਇਰਾਨੀ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ