JALANDHAR WEATHER

ਓਡੀਸ਼ਾ 'ਚ ਪਹਿਲੀ ਵਾਰ ਡਬਲ ਇੰਜਣ ਸਰਕਾਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਓਡੀਸ਼ਾ, 20 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਢੇਂਕਨਾਲ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਜਨਤਾ ਦਾ ਸਮਰਥਨ ਤੇ ਜਨਤਾ ਦਾ ਇਹ ਆਸ਼ੀਰਵਾਦ ਹੈ ਜੋ ਹਰ ਕੋਈ ਮੋਦੀ ਸਰਕਾਰ ਨੂੰ ਤੀਜੀ ਵਾਰ ਵਾਪਸ ਲਿਆਉਣਾ ਚਾਹੁੰਦਾ ਹੈ ਅਤੇ ਓਡੀਸ਼ਾ ਵਿਚ ਇਕ ਹੀ ਨਾਅਰਾ ਗੂੰਜ ਰਿਹਾ ਹੈ- ਓਡੀਸ਼ਾ 'ਚ ਪਹਿਲੀ ਵਾਰ ਡਬਲ ਇੰਜਣ ਸਰਕਾਰ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ