ਅਭਿਨੇਤਾ ਅਨਿਲ ਕਪੂਰ ਨੇ ਕੀਤਾ ਮਤਦਾਨ
ਮੁੰਬਈ, 20 ਮਈ-ਅੱਜ ਮੁੰਬਈ ਤੋਂ ਅਭਿਨੇਤਾ ਅਨਿਲ ਕਪੂਰ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ ਆਪਣੀ ਵੋਟ ਪਾਈ ਹੈ ਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ।