ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਈਰਾਨੀ ਸਫ਼ਾਰਤਖਾਨੇ ਨੇ ਝੁਕਾਇਆ ਆਪਣਾ ਅੱਧਾ ਝੰਡਾ
ਨਵੀਂ ਦਿੱਲੀ, 20 ਮਈ- ਹੈਲੀਕਾਪਟਰ ਹਾਦਸੇ ਵਿਚ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ, ਵਿਦੇਸ਼ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੌਤ ਤੋਂ ਬਾਅਦ ਦਿੱਲੀ ਸਥਿਤ ਈਰਾਨੀ ਸਫ਼ਾਰਤਖਾਨੇ ਨੇ ਆਪਣਾ ਝੰਡਾ ਅੱਧਾ ਝੁੱਕਾ ਦਿੱਤਾ ਹੈ।